haikuplus.files.wordpress.com€¦  · web viewਵੈਸਟ ਬੰਗਾਲ ਦੇ...

46

Upload: others

Post on 19-Aug-2021

1 views

Category:

Documents


0 download

TRANSCRIPT

Page 1: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ
Page 2: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

ਸਰਦਾਰ ਅਜੀਤ ਸਿਸੰਘ

ਸਿ� ਸਿ�ਸ਼ ਰਾਜ ਵੇਲੇ ਸਰਦਾਰ ਅਜੀਤ ਸਿਸੰਘ ਇੱਕ ਦੇਸ਼ ਭਗਤ ਸੀ । ਸਿ� ਸਿ�ਸ਼ ਹਕੂਮਤ ਦੇ ਸਿ�ਲਾਫ ਸੁ਼ਰੂਆਤੀ ਦੌਰ ਦੌਰਾਨ ਪੰਜਾ� ਸਿਵਚ ਸਿਨਤਰਨ ਵਾਲੇ ਯੋਸਿ&ਆਂ ਸਿਵਚੋਂ ਸੀ, ਸਿਜਸਨੇ ਸਿ� ਸਿ�ਸ਼ �ਸਤੀਵਾਦ ਦੇ ਸਿ�ਲਾਫ ਅਵਾਜ਼ ਉਠਾਈ । ਉਸਨੇ ਰਾਜਨੀਤਕ ਸਿਵਰੋ& ਕੀਤਾ ਤੇ �ਹੁਤਾ ਸਮਾਂ ਜੇਲ੍ਹ ਸਿਵਚ ਹੀ ਗੁਜ਼ਾਸਿਰਆ। ਸ਼ਹੀਦੇ ਆਜ਼ਮ ਭਗਤ ਸਿਸੰਘ ਦੇ

ਚਾਚਾ ਜੀ ਸਨ, ਤੇ ਸਰਦਾਰ ਭਗਤ ਸਿਸੰਘ ਦੇ ਪਰੇਰਣਾ ਸਰੋਤ ਸਨ। ਸਰਦਾਰ ਅਜੀਤ ਸਿਸੰਘ ਸੰ&ੂ ਦਾ ਜਨਮ ਇੱਕ ਫੌਜੀ ਪਸਿਰਵਾਰ ਸਿਵਚ ਹੋਇਆ । ��ਕੜ ਕਲਾਂ ਸਿਜਲ੍ਹਾ ਜਲੰ&ਰ ਹੁਣ ਨਵਾਂ ਸ਼ਸਿਹਰ ਸਿਵਚ ਜਨਮੇ। ਡੀ.ਏ. ਵੀ ਕਾਲਜ਼ ਲਾਹੌਰ ਤੋਂ

ਪੜਾਈ ਕੀਤੀ ਤੇ �ਾਦ ਸਿਵਚ ਲਾਅ ਕਾਲਜ਼ �ਰੇਲੀ ਚਲੇ ਗਏ ।ਇਸੇ ਸਮੇ ਦੌਰਾਨ ਉਨ੍ਹਾਂ ਦੀ ਸਿਦਲਚਸਪੀ ਤੇ ਸ਼ਮੂਲੀਅਤ ਇਸ ਕਦਰ ਵ& ਗਈ ਸਿਕ ਕਾਨੰੂਨ ਦੀ ਪੜ੍ਹਾਈ ਸਿਵਚੇ ਹੀ ਛਡ ਸਿਦੱਤੀ।

1907, ਭਗਤ ਸਿਸੰਘ ਦੇ ਜਨਮ ਸਾਲ ਉਨ੍ਹਾਂ ਨੰੂ ਮਨਡਾਲੇ ਜੇਲ੍ਹ �ਰਮਾ ਸਿਵਚ ਭੇਜ਼ ਸਿਦੱਤਾ ਸਿਗਆ । ਲਾਲਾ ਲਾਜਪਤ ਰਾਏ ਵੀ ਉਨ੍ਹਾ ਦੇ ਨਾਲ ਸਨ। ਸਿਰਹਾ ਹੋਣ ਉਪਰੰਤ ਉਹ ਈਰਾਨ ਚਲੇ ਗਏ। ਸਰਦਾਰ ਅਜੀਤ ਸਿਸੰਘ ਤੇ ਸੂਫੀ ਅੰ�ਾ ਪ ਸ਼ਾਦ ਦੀ ਅਗਵਾਈ ਸਿਵਚ ਕਰਾਤਂੀਕਾਰੀ ਕਾਰਵਾਈਆਂ ਲਈ ਇੱਕ ਗਰੁਪ �ਣਾਇਆ।ਇਸ ਗਰੁਪ ਨੇ 1909

ਤਕ ਕੰਮ ਕੀਤਾ ।ਇਸ ਗਰੁਪ ਸਿਵਚ ਨਾਮੀ ਗਰਾਮੀ ਰਾਸ਼�ਰਵਾਦੀ ਸਿਜਵੇਂ ਸਿਰਸ਼ੀਕੇਸ਼ ਲਠਾ, ਸਿਜਆ-ਉਲ-ਹੱਕ, ਠਾਕਰ ਦਾਸ ਸਨ । 1910 ਸਿਵਚ ਇਨ੍ਹਾਂ ਦੀਆਂ ਕਾਰਵਾਈਆ ਤੇ ‘ ’ ਇਨ੍ਹਾਂ ਦਾ ਛਾਸਿਪਆ ਜਾਦਂਾ ਪਰਚਾ ਸਿਹਆਤ ਦਾ ਪਤਾ ਸਿ� ਸਿ�ਸ਼ ਇਨੰ�ੈਲੀਜੈਂਸ ਨੰੂ ਲੱਗ ਸਿਗਆ । 1910 ਦੇ ਸੁ਼ਰੂ ਸਿਵਚ ਇਹ ਸੰਕੇਤ ਆਉਣ ਲੱਗੇ ਸਿਕ ਜਰਮਨ ਦੀ ਕੋਸਿਸ਼ਸ਼ ਹੈ

ਸਿਕ �ਰਕੀ ਤੇ ਪਰਸ਼ੀਆ ਨੰੂ ਇੱਕਠਾ ਕੀਤਾ ਜਾਵੇ ਤੇ ਅਫਗਾਸਿਨਸਤਾਨ ਵਲ ਕੂਚ ਕੀਤਾ ਜਾਵੇ ਤਾਂ ਸਿਕ ਭਾਰਤ ਸਿਵਚਲੇ ਸਿ� ਸਿ�ਸ਼ ਰੂਲ ਨੰੂ &ਮਕਾਇਆ ਜਾਵੇ । ਇਸਤਰ੍ਹਾ 1911 ਸਿਵਚ ਅਜੀਤ ਸਿਸੰਘ ਦੀ ਰਵਾਨਗੀ ਨਾਲ ਭਾਰਤੀ ਕਰਾਤਂੀਕਾਰਾਂ ਦੀਆਂ ਕਾਰਵਾਈਆਂ ਉਸ ਸਿ�ਤੇ ਸਿਵਚ �ੜੋਤ ਸਿਵਚ ਆ ਗਈਆਂ । ਸਿ� ਸਿ�ਸ਼ ਦੀ ਇਨੰ�ੈਲੀਜੈਂਸ ਨੇ ਪਰਸ਼ੀਆ

ਸਿਵਚਲੀਆਂ ਕਾਰਵਾਈਆ ਨੰੂ ਆਪਣੇ ਸਿਹੱਤ ਅਨੁਸਾਰ ਠਲ ਪਾ ਲਈ। ਇਸਤੋਂ �ਾਦ ਅਜੀਤ ਸਿਸੰਘ ਰੋਮ, ਜਨੇਵਾ ਤੇ ਰਾਇਓ ਡੀ ਜਨੇਰੀਓ ਦਾ ਸਫ਼ਰ ਕਰਦੇ ਰਹੇ।1918 ਸਿਵਚ ਸਰਦਾਰ ਅਜੀਤ ਸਿਸੰਘ ਦਾ ਗਦਰ ਪਾਰ�ੀ, ਸੰਨ ਫਰਾਸਂਿਸਸਕੋ ਨਾਲ ਸ�ੰ& �ਣ ਸਿਗਆ । 1939 ਸਿਵਚ ਉਹ ਯੋਰਪ ਵਾਪਸ ਆ ਗਏ ਤੇ �ਾਦ ਸਿਵਚ ਇ�ਲੀ

ਸਿਵ�ੇ ਨੇਤਾ ਜੀ ਸੁਭਾਸ਼ ਚੰਦਰ �ੋਸ ਦੀ ਮਦਦ ਕਰਨ ਲੱਗੇ । ਪੰਡਤ ਜਵਾਹਰ ਲਾਲ ਨਸਿਹਰੂ ਦੇ ਸੱਦੇ ਤੇ 1946 ਵਾਪਸ ਭਾਰਤ ਆ ਗਏ । ਸਿਦਲੀ ਕੁਝ ਸਮਾਂ ਗੁਜ਼ਾਰਕੇ ਡਲਹੌਜ਼ੀ ਆ ਗਏ। 15 ਅਗਸਤ 1947 ਨੰੂ ਭਾਰਤ ਦੀ ਅਜ਼ਾਦੀ ਦੇ ਸਿਦਨ ਉਨ੍ਹਾਂ ਆਪਣੇ ਆ�ਰੀ ਸ਼�ਦ ਕਹੇ ਤੇ ਆ�ਰੀ ਸਾਹ ਸਿਲਆ ।

Page 3: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ
Page 4: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

ਵੈਸ� �ੰਗਾਲ ਦੇ ਸਿਜਲ੍ਹਾ ਨਾਡੀਆ ਦੇ ਸਿਪੰਡ �ੇਗਮਪੁਰਾ ਸਿਵਚ ਅਨੰਤ ਹਰੀ ਸਿਮਤਰਾ ਦਾ ਜਨਮ 1906 ਦਾ ਹੈ । 1921 ਸਿਵਚ ਨਾ- ਸਿਮਲਵਰਤਨ ਅੰਦੋਲਨ ਸਿਵਚ ਸਰਗਰਮੀ ਨਾਲ ਭਾਗ ਸਿਲਆ ਪਰ �ਾਦ ਸਿਵਚ ਕਰਾਤਂੀਕਾਰੀ �ਣਕੇ �ੰ� �ਨਾਉਣ ਸਿਵਚ ਮੁਹਾਰਤ ਹਾਸਲ ਕੀਤੀ ਤੇ ਕਈ ਕੇਸਾਂ ਸਿਵਚ ਸਰਗਰਮ ਸਿਹੱਸਾ

ਸਿਲਆ । ।ਕਰਾਤਂੀਕਾਰੀ ਗਤੀਸਿਵ&ੀਆਂ ਲਈ ਉਨ੍ਹਾਂ ਦੀ ਕਰਮ ਭੂਮੀ ਸਿਜ਼ਆਦਾ ਤਰ ਸਿ:ਸ਼ਨਾ ਨਗਰ ਰਹੀ &ਾ�ੀਨੇਸ਼ਵਰ �ੰ� ਫੈਕ�ਰੀ ਤੋਂ 10 ਨਵੰ�ਰ,1925 ਨੰੂ ਗਸਿਰਫਤਾਰ ਕਰ ਸਿਲਆ ਸਿਗਆ ਤੇ ਅਲੀਪੁਰ ਜੇਲ਼੍ਹ ਸਿਵਚ ਡਕ ਸਿਦੱਤਾ ਸਿਗਆ ।ਅਲੀਪੁਰ ਸੈਂ�ਰਲ ਜੇਲ੍ਹ ਸਿਵਚ ਆਪਣੇ ਕੁਝ ਸਾਥੀਆਂ ਨਾਲ ਰਸਿ�ਆ ਸਿਗਆ

ਸਿਜਨ੍ਹਾਂ ਸਿਵਚ ਪ ਮੋਦ ਰੰਜਨ ਚੌ&ਰੀ ਵੀ ਸੀ। ਜੇਲ੍ਹ ਸਿਵਚ ਹੀ ਉਨ੍ਹਾਂ ਲੋਹੇ ਦੀ ਰਾਡ ਨਾਲ ਪੁਲੀਸ ਦੇ ਸਿਡਪ�ੀ ਕਸਿਮਸ਼ਨਰ ਭੁਸਿਪੰਦਰਾ ਚੈ�ਰਜ਼ੀ ਦਾ ਕਤਲ ਕਰ ਸਿਦੱਤਾ। ਇਸ ਕਤਲ ਸਿਵਚ ਮੁਕਦਮਾ ਚਸਿਲਆ ਤੇ ਸਾਥੀਆਂ ਸਮੇਤ 28, ਸਤ�ੰਰ 1926 ਨੰੂ ਫਾਸਂੀ ਦੇ ਸਿਦੱਤੀ ਗਈ ।

Page 5: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

ਅਵ& ਸਿ�ਹਾਰੀ

ਅਵ& ਸਿ�ਹਾਰੀ ਦਾ ਜਨਮ ਸਿਦਲੀ ਸਿਵ�ੇ 1889 ਦਾ ਹੈ । ।ਉਹ ਸਰਗਰਮ ਰਾਸ਼�ਰੀ ਕਾਰਜਕਰਤਾ ਤੇ ਅਜ਼ਾਦੀ ਘੁਲਾ�ੀਆ ਸੀ ਸਿ� ਸਿ�ਸ਼ ਸਾਮਰਾਜ ਦੇ ਸਿ�ਲਾਫ਼ ਉਸਦੀਆਂ ਜੁਝਾਰੂ ਕਾਰਵਾਈਆਂ ਦਾ ਮੁੱ� ਕੇਂਦਰ ਉਤਰ ਪ ਦੇਸ਼ ਤੇ ਪੰਜਾ� ਸੀ। ਅਵ& ਸਿ�ਹਾਰੀ, ਰਾਸ ਸਿ�ਹਾਰੀ ਦਾ ਸੰਗੀ ਸੀ । ਲਾਰਡ ਹਾਰਸਿਡੰਗਜ਼,

ਭਾਰਤ ਦਾ ਉਸ ਵੇਲੇ ਦਾ ਵਾਇਸਰਾਏ ਨੰੂ �ੰ� ਨਾਲ ਉਡਾਉਂਣ ਦੀ ਘਾੜਤ ਘੜੀ ਗਈ । 23 ਦਸੰ�ਰ,1912 ਨੰੂ ਅਵ& ਸਿ�ਹਾਰੀ, ਅਮੀਰ ਚੰਦ, �ਾਲ ਮੁਕੰਦ ਤੇ �ਸੰਤ ਸਿ�ਸ਼ਵਾਸ ਨੇ ਵਾਇਸਰਾਏ ਤੇ �ੰ� ਸੁ� ਕੇ ਮਾਰਨ ਦੀ ਕੋਸਿਸ਼ਸ਼ ਕੀਤੀ । ।ਭਾਰਤ ਦੇ ਇਸਿਤਹਾਸ ਸਿਵਚ ਇਸਨੰੂ ਸਿਦਲੀ ਕਾਨਸਪੀਰੇਸੀ ਸਿਕਹਾ ਜਾਦਂਾ ਹੈ ਇਸ

ਕੇਸ ਸਿਵਚ, ਫਰਵਰੀ 1914 ਨੰੂ ਅਵ& ਸਿ�ਹਾਰੀ ਗਸਿਰਫਤਾਰ ਹੋ ਸਿਗਆ ਅਤੇ ਦੋਸ਼ ਲੱਗਾ ਸਿਕ ਲਾਰੈਂਸ ਗਾਰਡਨ ਲਾਹੌਰ ਤੇ ਮਈ 17,1913 ਨੰੂ ਜੋ �ੰ� &ਮਾਕਾ ਹੋਇਆ ਸੀ, ਉਸਦਾ ਇਹ ਦੋਸ਼ੀ ਹੈ । ।ਸਾਰੇ ਦੋਸ਼ੀਆਂ ਨੰੂ ਫਾਸਂੀ ਦੀ ਸਜ਼ਾ ਹੋਈ ਮਈ 11,1913 ਨੰੂ ਅੰ�ਾਲਾ ਸੈਂ�ਰਲ ਜੇਲ੍ਹ ਸਿਵਚ ਫਾਸਂੀ ਦੇ ਸਿਦੱਤੀ

ਗਈ ।

ਸ਼ਹੀਦ ਅਸ਼ਫਾਕ- ਉਲਾ �ਾਨ

ਅਸ਼ਫਾਕ- ਉਲਾ �ਾਨ ਦਾ ਜਨਮ ਅਕਤੂ�ਰ 22,1900 ਨੰੂ ਸ਼ਹਨਾਜ਼ਪੁਰ, ਉਤਰ ਪ ਦੇਸ਼ ਸਿਵਚ ਹੋਇਆ । ਉਹ ਇਕ ਉਰਦੂ ਕਵੀ ਸੀ ਤੇ ਉਸਨੇ ਆਪਣੀਆਂ ਸਾਰੀਆਂ ‘ ’ ‘ ’ ਕਸਿਵਤਾਵਾਂ ਆਪਣੇ ਤ�ਲਸੀ ਨਾਮ ਵਾਰਸੀ ਅਤੇ ਹਸਰਤ ਦੇ ਨਾਮ ਥੱਲੇ ਸਿਲ�ੀਆ।ਂ ਅਸ਼ਫਾਕ ਉਰਦੂ ਕਵੀ ਰਾਮ ਪ ਸਾਦ ਸਿ�ਸਸਿਮਲ ਤੋਂ �ਹੁਤ ਪ ਭਾਸਿਵਤ ਸੀ। 1922

ਨੰੂ,ਨਾ- ਸਿਮਲਵਰਤਨ ਅੰਦੋਲਨ ਵੇਲੇ ਸਿ�ਸਸਿਮਲ ਤੇ ਅਸ਼ਫਾਕ ਦਾ ਮੇਲ ਹੋਇਆ ਤੇ ਉਸੇ ਸਾਲ ਚੌਰੀ ਚੌਰਾ ਘ�ਨਾ ਤੋਂ �ਾਦ, ਉਸਨੇ ਕਰਾਤਂੀਕਾਰੀਆਂ ਨਾਲ ਸ਼ਾਮਲ ਹੋਣ ਦਾ ਫੈਸਲਾ ਕੀਤਾ ਸਿਕਉਂਸਿਕ ਮਹਾਤਮਾ ਗਾ&ਂੀ ਨੇ ਅੰਦੋਲਨ ਵਾਪਸ ਲੈ ਸਿਲਆ ਸੀ । ਕਰਾਤਂੀਕਾਰੀਆਂ ਨੇ ਮਸਿਹਸੂਸ ਕੀਤਾ ਸਿਕ ਨਾ- ਸਿਮਲਵਰਤਨ ਦੇ ਨਰਮ �ੋਲਾਂ ਨਾਲ ਭਾਰਤ ਦੀ ਅਜ਼ਾਦੀ ਸੰਭਵ ਨਹੀ । ਇਸ ਲਈ ਉਨ੍ਹਾਂ ਨੇ ਅਜ਼ਾਦੀ ਦੀ ਲੜਾਈ ਦਾ ਰੁ� �ਦਲਣ ਲਈ �ੰ�ਾ,ਂ ਗੰਨਾਂ ਤੇ ਹੋਰ ਹਸਿਥਆਰਾਂ ਨਾਲ ਹਸਿਥਆਰ�ੰਦ ਘੋਲ ਕਰਨ ਦਾ ਫੈਸਲਾ ਕੀਤਾ

ਤਾਂ ਸਿਕ ਭਾਰਤ ਸਿਵਚ ਰਸਿਹ ਰਹੇ ਅੰਗਰੇਜ਼ਾਂ ਸਿਵਚ ਡਰ ਪੈਦਾ ਕੀਤਾ ਜਾ ਸਕੇ । ਇੱਕ ਸਿਦਨ ਸਿ�ਸਸਿਮਲ ਨੇ ਵੇਸਿ�ਆ ਸਿਕ ਲ�ਨਉ ਦੇ ਜੰਕਸ਼ਨ ਦਾ ਸੁਪਰ�ੈਨਡੈਂ� ਨੇ ਵਡੀ ਰਕਮ �ਰੇਨ ਸਿਵਚ ਲਦੀ ਹੈ ਤੇ ਸਿ�ਸਸਿਮਲ ਨੇ ਫੈਸਲਾ ਕੀਤਾ ਸਿਕ ਇਸਨੰੂ ਲੁਸਿ�ਆ ਜਾਵੇ ਤੇ ਉਸਨੇ ਐਸਾ ਹੀ ਕੀਤਾ । ਅਗਸਤ 9,

1925 ਨੰੂ ਸਿ�ਸਸਿਮਲ ਤੋਂ ਪਰੇਰਨਾ ਲੈਂਸਿਦਆ,ਂ ਅਸ਼ਫਾਕ �ਾਨ ਤੇ ਅੱਠ ਹੋਰ ਕਰਾਤਂੀਕਾਰੀਆਂ ਨੇ 8- ਡਾਉਨ ਸਹਾਰਨਪੁਰ- ਲ�ਨਉ ਯਾਤਰੀ �ਰੇਨ ਲੁ� ਲਈ ।ਵਾਇਸਰਾਏ ਨੇ ਸਕਾ�ਲੈਂਡ ਦੀ ਪੁਲੀਸ ਨੰੂ ਤਫਤੀਸ਼ ਲਈ ਲਾਇਆ ਤੇ ਸਤੰ�ਰ 26,1925 ਨੰੂ ਰਾਮ ਪ ਸਾਦ ਸਿ�ਸਸਿਮਲ ਤੇ ਕੁਝ ਹੋਰ ਨੰੂ ਸ਼ਾਹਜਹਾਨਪੁਰ ਤੋਂ ਗਸਿਰਫਤਾਰ ਕਰ ਸਿਲਆ ਪਰ

Page 6: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

ਅ਼ਸ਼ਫਾਕ ਉਲਾ ਫਰਾਰ ਹੋਣ ਸਿਵਚ ਕਾਮਯਾ� ਹੋ ਸਿਗਆ ।ਅਸ਼ਫਾਕ �ਨਾਰਸ ਚਲੇ ਸਿਗਆ ਸਿਫਰ ਉਥੋਂ ਸਿ�ਹਾਰ ਚਲੇ ਸਿਗਆ ਸਿਜੱਥੇ ਉਸਨੇ ਇੱਕ ਇਨੰਸਿਜੰਨੀਅਸਿਰੰਗ ਕੰਪਨੀ ਸਿਵਚ ਨੌਕਰੀ ਕਰ ਲਈ। ਇਸ ਤਰਾਂ ਦਸ ਮਹੀਨੇ ਗੁਜ਼ਾਰ ਸਿਦੱਤੇ ਤੇ ਸਿਫਰ ਸਿਦਲੀ ਚਲੇ ਸਿਗਆ ਪਰ ਸਿਦਲੀ ਇੱਕ ਪਠਾਨ ਦੋਸਤ ਕੋਲੋਂ ਮਦਦ ਮੰਗੀ ਸਿਜਸਨੇ ਅਸ਼ਫਾਕ ਨਾਲ ਗਦਾਰੀ ਕੀਤੀ ਤੇ ਪੁਲੀਸ ਨੰੂ ਸੂਚਨਾ ਦੇ ਸਿਦੱਤੀ। ਪੁਲੀਸ ਨੇ ਅਸ਼ਫਾਕ ਨੰੂ ਗਸਿਰਫਤਾਰ ਕਰ ਸਿਲਆ।�ਾਦ ਸਿਵਚ ਉਸਨੰੂ ਫਰੀਦਾ�ਾਦ ਜੇਲ੍ਹ ਸਿਵਚ ਭੇਜ਼ ਸਿਦੱਤਾ ਸਿਗਆ, ਸਿ�ਸਸਿਮਲ ਤੇ ਦੋ ਹੋਰਾਂ ਨਾਲ ਮੁਕਦਮਾ ਚਲਾ ਕੇ ਫਾਸਂੀ ਦੀ ਸਜਾ ਸੁਣਾ ਸਿਦੱਤੀ ਗਈ । ਇਹ ਹੀ ਮਸ਼ਹੂਰ ਕਾਕੋਰੀ �ਰੇਨ ਰੌ�ਰੀ ਕੇਸ ਦੇ ਨਾਮ ਨਾਲ ਮਸ਼ਹੂਰ ਹੋਇਆ। ਦਸੰ�ਰ 19 ਸਿਦਨ

ਸੋਮਵਾਰ 1927 ਨੰੂ ਫਾਸਂੀ ਤੇ ਲ�ਕਾ ਸਿਦੱਤਾ ਸਿਗਆ ।ਫਾਸਂੀ ਤੋਂ ਪਸਿਹਲਾਂ ਉਸਦੇ ਆ�ਰੀ ਸ਼�ਦ ਸਨ, “ ਮੇਰੇ ਹੱਥ ਸਿਕਸ ਸਿਵਅਕਤੀ ਦੇ �ੂਨ ਨਾਲ ਨਹੀ ਰੰਗੇ ਹੋਏ । ਮੇਰੇ ਤੇ ”ਚਸਿਲਆ ਮੁਕਦਮਾ ਝੂਠਾ ਹੈ। ਰੱ� ਹੀ �ੇਹਤਰ ਜਾਣਦਾ ਹੈ।

ਪੰਸਿਡਤ ਸਿਕਸੋ਼ਰੀ ਲਾਲ �ਨਾਮ ਸਿਕਸ਼ੋਰ ਲਾਲ ਰਤਨ ਦਾ ਜਨਮ &ਰਮਪੁਰ ਸਿਜਲ੍ਹਾ ਹੁਸਿਸ਼ਆਰਪੁਰ ਸਿਵ�ੇ ਹੋਇਆ । ਇਹ ਭਗਤ ਸਿਸੰਘ ਦਾ ਸਸਿਹਯੋਗੀ ਸੀ ਤੇ ਭਗਵਤੀ ਚਰਨ ਵੋਹਰਾ ਦਾ �ੰ� �ਨਾਉਂਣ ਲਈ ਮਦਦਗਾਰ ਸੀ। ਇਸਦੀ ਗਸਿਰਫਤਾਰੀ ਅਪ ੈਲ 15,1929 ਸੁ�ਦੇਵ ਦੇ ਨਾਲ ਹੋਈ ਤੇ ਇਨ੍ਹਾਂ ਨੇ ਲਾਹੌਰ

ਦੀ ਸੈਂ�ਰਲ ਜੇਲ੍ਹ ਸਿਵਚ ਹੋਈ ਭੁ� ਹੜਤਾਲ ਸਿਵਚ ਸਿਹਸਾ ਸਿਲਆ । ।ਇਸਤੋਂ �ਾਦ ਇਨ੍ਹਾਂ ਨੰੂ ਉਮਰ ਕੈਦ ਦੀ ਸਜ਼ਾ ਹੋਈ ਤੇ ਕਾਲ ਕੋਠੜੀ ਸਿਵਚ ਭੇਜ਼ ਸਿਦੱਤਾ ਸਿਗਆ ਇਨ੍ਹਾਂ ਦਾ ਸਿਦਹਾਤਂ ਜਲੰ&ਰ ਦੇ ਸਿਸਵਲ ਹਸਪਤਾਲ ਸਿਵਚ ਜੁਲਾਈ 11, 1990 ਨੰੂ ਹੋਈ ।

Page 7: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ
Page 8: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

ਸਰਲਾ ਦੇਵੀ

�ੰਗਾਲ ਦੇ ਰਾਹ ਦਸੇਸਿਰਆਂ ਸਿਵਚ ਸੁ਼ਮਾਰ ਸਰਲਾ ਦੇਵੀ ਨੇ ਸਿ� ਸਿ�ਸ਼ ਸਾਮਰਾਜ ਦੀਆਂ ਜੰਜ਼ੀਰਾਂ ਤੋਂ ਅਜ਼ਾਦੀ ਲਈ �ਹੁਤ ਕੰਮ ਕੀਤਾ । ਉਸਨੇ ਅਨੁਸ਼ੀਲਾਨ ਸਸਿਮਤੀ ਸੰਸਥਾ �ਨਾਉਣ ਸਿਵਚ �ੁਸਿਨਆਦੀ ਕੰਮ ਕੀਤਾ।1900-1910 ਤਕ ਦਾ ਸਮਾਂ ਹੈ ਜਦੋਂ ਉਸਨੇ ਲੋਕਾਂ ਨੰੂ ਜਾਗਸਿਰਤ ਕਰਨ ਵਾਲੀ �ੀਮ ਨਾਲ ਮੋਢਾ ਨਾਲ ਮੋਢਾ ਸਿਮਲਾਕੇ ਸਿਦਨ ਰਾਤ ਕੰਮ ਕੀਤਾ । �ਾਲ ਗੰਗਾ&ਰ ਸਿਤਲਕ, ਸ ੀ ਅਸਿਰਵੰਦ ਗੋਸ਼, ਸਿਸਸ�ਰ ਸਿਨਭੇਸਿਦਤਾ, ਪੀ�ਰ ਕਰੋਪੋ�ਸਿਕਨ ਤੇ ਕਾਕੂਜੋ਼ ਨਾਲ ਸਿਮਲਕੇ ਲੋਕਾਂ ਨੰੂ ਜਾਗਸਿਰਤ ਤੇ ਲਾਮ�ੰਦ ਕੀਤਾ ।

ਸਰਲਾ ਦੇਵੀ ਦਾ ਜਨਮ 1872 ਈਸਵੀ ਨੰੂ ਕਲਕਤੇ ਦੇ ਮਸ਼ਹੂਰ �ੁ&ੀਜੀਵੀ ਪਸਿਰਵਾਰ ਸਿਵਚ ਹੋਇਆ । ਉਸਦਾ ਸਿਪਤਾ ਜਾਨਕੀਨਾਥ ਘੋਸ਼ ਪਸਿਹਲੀਆਂ ਸਿਵਚ ਕਾਗਂਰਸ ਦਾ ਸਕਤਰ ਸਿਰਹਾ ਸੀ। ਉਸਦੀ ਮਾਤਾ ਸਵਰਨਾਕੁਮਾਰੀ ਦੇਵੀ ਪਸਿਹਲੀ ਕਾਮਯਾ� �ੰਗਾਲੀ ਨਾਵਸਿਲਸ� ਔਰਤ ਸੀ। ਸਵਰਨਾਕੁਮਾਰੀ ਦੇਵੀ ਮਹਾਂ

ਸਿਰਸ਼ੀ ਦੇਸਿਵੰਦਰ ਨਾਥ �ੈਗੋਰ ਦੀ &ੀ ਸੀ ਤੇ ਸੰਸਾਰ ਪ ਸਿਸ& ਰਸਿ�ੰਦਰ ਨਾਥ �ੈਗੋਰ ਦੀ ਵਡੀ ਭੈਣ ਸੀ। 1886 ਨੰੂ ਉਸਨੇ ਆਪਣਾ ਯੂਨੀਵਰਸਿਸ�ੀ ਦਾ ਐਂਨ�ਰਸ ਇਮਸਿਤਹਾਨ ਪਾਸ ਕਰ ਸਿਲਆ।1890 ਸਿਵਚ ਅੰਗਰੇਜ਼ੀ ਸਾਸਿਹਤ ਸਿਵਚ ਕਲਕਤਾ ਯੂਨੀਵਰਸਿਸ�ੀ ਤੋਂ ਗਰੈਜੂਏਸ਼ਨ ਕਰ ਲਈ ਤੇ ਇਸ ਇਮਸਿਤਹਾਨ

ਸਿਵਚੋਂ ਉਸਨੇ ਪਦਮਾਵਤੀ ਗੋਲਡ ਮੈਡਲ ਪ ਾਪਤ ਕੀਤਾ । ।ਉਨ੍ਹਾਂ ਸਸਿਮਆਂ ਦੌਰਾਨ ਗਰੈਜੂਏਸ਼ਨ ਕਰਨ ਵਾਲੀਆਂ ਚੰਦ ਔਰਤਾਂ ਸਿਵਚੋਂ ਇੱਕ ਸੀ ਤੇ ਸੰਭਵਤਾ ਭਾਰਤ ਦੀ ਅਜ਼ਾਦੀ ਦੀ ਲੜਾਦੀ ਦੇ ਅੰਦੋਲਨ ਸਿਵਚ ਪਸਿਹਲੀ ਰਾਜਨੀਤਕ ਨੇਤਾ ਸੀ। ਮਹਾਤਮਾ ਗਾਂ&ੀ ਸਰਲਾ ਦੇਵੀ ਨੰੂ �ਹੁਤ ਪਸੰਦ ਕਰਦੇ ਸਨ।

1905 ਸਿਵਚ ਪੰਸਿਡਤ ਰਾਮਭੁਜ ਦੱਤ ਚੌ&ਰੀ ਨਾਲ ਜੋ ਇੱਕ ਪਤਰਕਾਰ, ਆਰੀਆ ਸਮਾਜੀ, ਕਾਗਰਸੀ ਕਾਰਕੁੰਨ ਸੀ ਨਾਲ ਸ਼ਾਦੀ ਕਰ ਲਈ ।

ਸਿਗਆਨਵਾਨ ਸਰਲਾ ਦੇਵੀ ਦੀ ਉਮਰ 29 ਸਾਲ ਸੀ ਜਦੋਂ ਉਸਦੀ ਗਾਂ&ੀ ਨਾਲ ਪਸਿਹਲੀ ਮੁਲਾਕਾਤ ਹੋਈ ਜਦੋਂ 1901 ਸਿਵਚ ਕਾਗਂਰਸ ਪਾਰ�ੀ ਦੇ ਸੰਮੇਲਨ ਸਿਵਚ ਆਰਕੈਸ�ਰਾ ਵਜਾ ਰਹੀ ਸੀ ।

ਚੌ&ਰੀ, ਸਰਲਾ ਦੇਵੀ ਦੇ ਪਤੀ ਜੇਲ੍ਹ ਸਿਵਚ ਸਨ ਜਦੋਂ ਉਹ ਸਿਰਹਾ ਹੋਏ ਤੇ ਮਹਾਤਮਾ ਗਾ&ਂੀ ਨੇ ਉਸਨੰੂ ਸਿਚੱਠੀ ਸਿਲ�ਕੇ ਸਰਲਾ ਦੇਵੀ ਤੇ ਉਸਦੀ ਤਾਰੀਫ ਕੀਤੀ ।

Page 9: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

ਸਿ:ਸ਼ਨਾ ਗੁਪਾਲ ਕਾਰਵੇ ਦਾ ਜਨਮ ਨਾਸਿਸਕ ਸਿਵ�ੇ 1887 ਨੰੂ ਹੋਇਆ । ਉਹ ਸਿਹੰਦੂ ਸਿਫਲਾਸਫੀ ਦਾ �ਹੁਤ ਵਡਾ ਸਿਵਦਵਾਨ ਸੀ ਤੇ ਅਸਿਭਨਵ ਭਾਰਤ ਸੁਸਾਇ�ੀ ਦਾ ਮੈਂ�ਰ ਸੀ ਜੋ ਨਾਸਿਸਕ ਸਿਵਚ ਕਾਰਵਾਈ ਕਰਦੀ ਸੀ। �ੰ� �ਨਾਉਣ ਦਾ ਮਾਹਰ ਨੇ ਆਪਣੇ ਦੋ ਸਾਥੀਆ ਨੰੂ ਵੀ ਸਿਸ�ਲਾਈ ਸਿਦੱਤੀ, ਉਦੇਸ਼ ਸੀ ਭਾਰਤ ਸਿਵਚੋਂ

ਸਿ� ਸਿ�ਸ਼ ਰਾਜ ਦਾ �ਾਤਮਾ । ।ਜੈਕਸਨ ਦੇ ਕਤਲ ਸਿਵਚ ਉਸਨੰੂ ਵੀ ਅਨੰਤ ਲਕਸ਼ਮਣ ਕਾਨਹਰੇ ਤੇ ਸਿਵਨਾਇਕ ਨਰਾਇਣ ਦੇਸ਼ਪਾਡੇਂ ਨਾਲ ਦੋਸ਼ੀ �ਣਾਇਆ ਸਿਗਆ ਸਿਤੰਨਾਂ ਨੰੂ �ੰ�ੇ ਹਾਈ ਕੋਰ� ਵਲੋਂ ਅਪ ੈਲ 19, 1910 ਨੰੂ ਫਾਸਂੀ ਦੇ ਸਿਦੱਤੀ ਗਈ ।

Page 10: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

ਮਹਾਰਾਜਾ ਰਣਜੀਤ ਸਿਸੰਘ ਦੇ ਰਾਜ ਕਾਲ ਦੌਰਾਨ, ਦੀਵਾਨ ਮੂਲ ਰਾਜ �ਹੁਤ ਕਾ�ਲ ਤੇ ਵਫਾਦਾਰ ਮੁਲਤਾਨ ਦਾ ਗਵਰਨਰ ਸੀ । ਉਹ ਦੀਵਾਨ ਸਵਰਨ ਮਲ ਚੌਪਾਸਿਦਆ ਦੇ ਸਪੱੁਤਰ ਸਨ ਤੇ ਲਾਹੌਰ ਦਰ�ਾਰ ਨੇ ਉਨ੍ਹਾ ਦੀ ਗਵਰਨਰ ਵਜੋਂ ਸਿਨਯੁਕਤੀ ਕੀਤੀ ਸੀ। ਉਨ੍ਹਾਂ ਦੇ ਸਮੇਂ ਦੌਰਾਨ ਲਾਹੌਰ ਦੀ ਫੌਜ ਵਲੋਂ ਦੋ ਸਿ� ਸਿ�ਸ਼

ਅਫਸਰ ਮਾਰੇ ਗਏ। ਨਤੀਜੇ ਵਜੋਂ ਲਾਹੌਰ ਦੇ ਉਸ ਵੇਲੇ ਦੇ ਰੈਜ਼ੀਡੈਂ� ਜੌਹਨ ਲਾਰੈਂਸ ਦੀਵਾਨ ਮੂਲ ਰਾਜ ਨੰੂ ਸਿਡਸਸਿਮਸ ਕਰਨਾ ਚਾਹੁੰਦਾ ਸੀ। ਮਹਾਰਾਜਾ ਰਣਜੀਤ ਸਿਸੰਘ ਦੇ ਰਾਜ ਦੀ ਵਫਾਦਾਰੀ ਦੇ ਮੱਦੇ- ਨਜ਼ਰ ਉਸਨੇ ਸਿ� ਸਿ�ਸ਼ ਈਸ� ਇਡੰੀਆ ਕੰਪਨੀ ਸਿ�ਲਾਫ �ਗਾਵਤ ਕਰ ਸਿਦੱਤੀ ਜੋ ਤਾਕਤ ਨਾਲ ਮਹਾਰਾਜਾ ਦੇ ਪੰਜਾ� ਰਾਜ ਨੰੂ ਹੜਪਣਾ ਚਾਹੁੰਦਾ ਸੀ । ।ਮੁਲਤਾਨ ਦੇ ਸਿਕਲ੍ਹੇ ਸਿਵਚ �ਹਾਦਰੀ ਨਾਲ ਮੁਕਾ�ਲਾ ਕੀਤਾ ਸਿਗਆ ਪਰ ਹਾਰ ਗਏ ਅੰਗਰੇਜ਼ ਨੇ ਦੀਵਾਨ ਮੂ਼ਲ ਰਾਜ ਨੰੂ

ਗਸਿਰਫਤਾਰ ਕਰਕੇ ਕਲਕਤਾ ਦੀ ਜੇਲ ਸਿਵਚ ਸੁ� ਸਿਦੱਤਾ, ਸਿਜੱਥੇ ਉਨ੍ਹਾਂ ਦਾ 1850 ਸਿਵਚ ਸਿਦਹਾਤਂ ਹੋ ਸਿਗਆ ।

Page 11: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ
Page 12: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ
Page 13: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

ਸਿਵਨਾਇਕ ਨਰਾਇਣ ਦੇਸ਼ ਪਾਡੇਂ

ਸਿਵਨਾਇਕ ਨਰਾਇਣ ਦੇਸ਼ ਪਾਡੇਂ ਇੱਕੀ ਸਾਲ ਦੇ ਸਨ ਜਦੋਂ ਜੈਕਸਨ ਕਤਲ ਸਿਵਚ ਆਪਣੇ ਦੋ ਸਾਥੀਆ,ਂ ਅਨੰਤ ਲਕਸ਼ਮਣ ਤੇ ਸਿ:ਸ਼ਨਾ ਨਰਾਇਣ ਨਾਲ ਫਾਸਂੀ ਦੇ ਸਿਦੱਤੀ ਗਈ।

Page 14: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ
Page 15: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ
Page 16: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

ਸਿ�ਜੇ ਕੁਮਾਰ ਸਿਸਨ੍ਹਾ ਦਾ ਜਨਮ ਕਾਨਪੁਰ ਸਿਵਚ ਜਨਵਰੀ17,1909 ਨੰੂ ਹੋਇਆ । ਜਦੋਂ ਉਹ ਕਰਾਇਸ� ਚਰਚ ਕਾਲਜ ਸਿਵਚ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਸਿਹੰਦੋਸਤਾਨ ਸੋਸ਼ਸਿਲਸ� ਸਿਰਪ�ਲਸਿਕਨ ਐਸੋਸੀਏਸ਼ਨ ਪਾਰ�ੀ ਸਿਵਚ ਸ਼ਮੂਲੀਅਤ ਕਰ ਲਈ । ਦੋ ਦੋਸਤ ਵੀ ਨਾਲ ਸਨ ਅਜ਼ੇ ਘੋਸ਼ ਅਤੇ ��ਕੇਸ਼ਵਰ ਦੱਤ। ਲਾਹੌਰ ਸਾਸਿਜਸ਼ ਕੇਸ ਸਿਵਚ ਦੋਸ਼ੀ

ਠਸਿਹਰਾਏ ਗਏ। ਸਿਦਲੀ ਸਾਸਿਜਸ਼ ਕੇਸ ਵੀ ਸ਼ਾਮਲ ਕਰ ਸਿਲਆ ਸਿਗਆ। ਉਨ੍ਹਾਂ ਦਾ ਭਰਾ ਰਾਜ ਕੁਮਾਰ ਸਿਸਨ੍ਹਾ ਵੀ ਕਾਕੋਰੀ �ਰੇਨ ਰੌ�ਰੀ ਸਿਵਚ ਸ਼ਾਮਲ ਸੀ ਤੇ ਜੋ ਦੋ ਸਾਲ ਰੂਪੋਸ਼ ਸਿਰਹਾ। ਲਾਹੌਰ ਜੇਲ੍ਹ ਸਿਵਚ ਭੁ� ਹੜਤਾਲ ਸਿਵਚ ਸ਼ਾਮਲ ਹੋਏ। �ਾਦ ਸਿਵਚ ਉਮਰ ਕੈਦ ਦੀ ਸਜਾ ਹੋਈ ਤੇ ਕਾਲ ਕੋਠੜੀ ਸਿਵਚ �ੰਦ ਕਰ ਸਿਦੱਤਾ ਸਿਗਆ। ਉਥੋਂ ਉਨ੍ਹਾ ਨੰੂ ਹੋਮ ਸਿਜਲ੍ਹੇ

ਸਿਵਚ ਭੇਜ਼ ਸਿਦੱਤਾ ਸਿਗਆ। 1945 ਸਿਵਚ ਸਿਰਹਾ ਹੋਏ ।

Page 17: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

ਪ ਮੋਦ ਰੰਜਨ ਚੌ&ਰੀ ਦਾ ਜਨਮ ਈਸ਼ਨ ਚੰਦਰਾ ਚੌ&ਰੀ ਦੇ ਘਰ,ਕਲੇਸ਼ਰ, ਸਿਜਲ੍ਹਾ ਸਿਚ�ਾਗਾਗਂ ਜੋ ਹੁਣ �ੰਗਲਾ ਦੇਸ਼ ਸਿਵਚ ਹੈ ਸੰਨ 1904 ਸਿਵਚ ਹੋਇਆ। ਸੰਨ 1920, ਸੋਲਾਂ ਸਾਲ ਦੀ ਉਮਰ, ਸਿਵਸਿਦਆਰਥੀ ਜੀਵਨ, ਪ ਮੋਦ ਰੰਜਨ ਚੌ&ਰੀ ਨੇ ਅਨੁਸ਼ੀਲਨ ਸਸਿਮਤੀ, ਜੋ ਇੱਕ ਕਰਾਤਂੀਕਾਰੀ ਜਥੇ�ੰਦੀ ਸੀ, ਸਿਵਚ

ਸਰਗਰਮ ਕੰਮ ਕਰਨਾ ਸੁ਼ਰੂ ਕਰ ਸਿਦੱਤਾ । ਨਾ- ਸਿਮਲਵਰਤਨ ਅੰਦੋਲਨ ਸਿਵਚ ਸਰਗਰਮ ਸਿਹੱਸਾ ਸਿਲਆ । ਅਨੰਤ ਹਰੀ ਸਿਮਸ਼ਰਾ ਨਾਲ ਸਿਮਲਕੇ ਪੁਲੀਸ ਦੇ ਸਿਡਪ�ੀ ਕਸਿਮਸ਼ਨਰ ਸਿਮਸ�ਰ ਭੁਸਿਪੰਦਰਾ ਨਾਥ ਚੈ�ਰਜ਼ੀ ਦਾ ਲੋਹੇ ਦੀ ਰਾਡ ਨਾਲ ਕਤਲ ਕਰ ਸਿਦੱਤਾ। ਦਕਸ਼ੀਨਸਵਰ �ੰ� ਕੇਸ ਸਿਵਚ ਚੌ&ਰੀ ਪ ਮੋਦ ਰੰਜਨ ਨੰੂ ਅਲੀਪੁਰ

ਸੈਂ�ਰਲ ਜੇਲ੍ਹ ਭੇਜ ਸਿਦੱਤਾ ਸਿਗਆ। �ਾਦ ਸਿਵਚ ਮੁਕਦਮਾ ਚਸਿਲਆ ਤੇ 28 ਸਤ�ੰਰ,1926 ਨੰੂ ਫਾਸਂੀ ਤੇ ਲ�ਕਾ ਸਿਦੱਤਾ ਸਿਗਆ ।

Page 18: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

ਭਾਈ ਮਹਾਰਾਜ ਸਿਸੰਘ ਦਾ ਜਨਮ ਲੁਸਿ&ਆਣ ਸਿਜਲ੍ਹੇ ਦਾ ਹੈ । ।ਪਸਿਹਲਾ ਨਾਮ ਸਿਨਹਾਲ ਸਿਸੰਘ ਸੀ ਉਹ �ਹੁਤ ਹੀ &ੀਰਜ਼ ਵਾਲੇ ਸਨ ਪਰ ਐਗਲੋ- ਸਿਸੱ� ਯੁੱ& ਸਿਪਛੋਂ ਉਨ੍ਹਾ ਦੇ ਸਿਵਚਾਰ ਸਿਵਦਰੋਹੀ ਹੋ ਗਏ ਤੇ ਕਰਾਤਂੀਕਾਰੀ ਕਾਰਵਾਈਆ ਸਿਵਚ ਜੁੱ� ਗਏ । । ।ਪਸਿਰਮਾ ਸਾਸ਼ਿਜਸ਼ ਕੇਸ ਸਿਵਚ ਉਨ੍ਹਾਂ ਦੇ ਨਾਮ ਉਭਸਿਰਆ ਇਸ ਕੇਸ ਸਿਵਚ

ਹੈਨਰੀ ਲਾਰੈਂਸ ਤੇ ਕੁਝ ਦੂਸਰੇ ਅੰਗਰੇਜ਼ ਅਫਸਰ ਲਾਹੌਰ ਦਰ�ਾਰ ਸਿਵਚ ਮਾਰੇ ਗਏ ਸਨ। ਉਹ ਰੂਪੋਸ਼ ਹੋ ਗਏ ਪਰ ਚਲਾਕ ਅੰਗਰੇਜ਼ ਨੇ ਇਨ੍ਹਾਂ ਦੀ ਗਸਿਰਫਤਾਰੀ ਲਈ ਇਨਾਮ ਘੋਸਿਸ਼ਤ ਕਰ ਸਿਦੱਤਾ।ਦੀਵਾਨ ਮ਼ੂਲ ਚੰਦ ਨੇ ਸਿ� ਸਿ�ਸ਼ ਸਾਮਰਾਜ ਸਿ�ਲਾਫ 1848 ਸਿਵਚ ਸਿਵਦਰੋਹ ਕਰ ਸਿਦੱਤਾ । ਇਹ ਸੂਚਨਾ

ਸਿਮਲਸਿਦਆ ਹੀ ਭਾਈ ਮਹਾਰਾਜਾ ਸਿਸੰਘ ਨੇ ਆਪਣੀਆਂ ਕਾਰਵਾਈਆ ਸਿਵਚ ਸਿਤ�ਾਪਨ ਲੈ ਆਦਂਾ।1849 ਸਿਵਚ ਉਹ ਆਪਣੇ ਗੁਪਤ ਹੈੱਡ ਕੁਆ�ਰ ਜੋ ਜੰਮੂ ਸਿਵਚ ਸੀ ਮੁੜ ਆਏ । ।ਉਸੇ ਸਾਲ ਉਹ ਸਿਸ� ਰਜਮੈਂ� ਦੀ ਮਦਦ ਕਰਨ ਹੁਸਿਸ਼ਆਰਪੁਰ ਆ ਗਏ 28 ਦਸੰ�ਰ,1849 ਨੰੂ ਆਦਮਪੁਰ ਤੋਂ ਉਨ੍ਹਾ ਨੰੂ ਗਸਿਰਫਤਾਰ ਕਰ ਸਿਲਆ ਸਿਗਆ । ।ਗਸਿਰਫ਼ਤਾਰ ਕਰਨ ਤੋਂ �ਾਦ ਕਾਲ ਕੋਠੜੀ ਸਿਵਚ ਸੁ� ਸਿਦੱਤਾ ਸਿਗਆ ਕਾਲ ਕੋਠੜੀ ਦੀ ਲੰ�ੀ ਨਜ਼ਰ�ੰਦੀ ਨਾਲ 5 ਜੁਲਾਈ,1856 ਸਿਵਚ ਉਹ ਪ ਲੋਕ ਸੁ&ਾਰ ਗਏ । ਭਾਈ ਮਹਾਰਾਜਾ ਸਿਸੰਘ ਦਾ ਜਨਮ ਲੁਸਿ&ਆਣ ਸਿਜਲ੍ਹੇ ਦਾ ਹੈ। ਪਸਿਹਲਾ ਨਾਮ ਸਿਨਹਾਲ ਸਿਸੰਘ ਸੀ। ਉਹ �ਹੁਤ ਹੀ &ੀਰਜ਼ ਵਾਲੇ ਸਨ

ਪਰ ਐਗਲੋ- ਸਿਸੱ� ਯੁੱ& ਸਿਪਛੋਂ ਉਨ੍ਹਾ ਦੇ ਸਿਵਚਾਰ ਸਿਵਦਰੋਹੀ ਹੋ ਗਏ ਤੇ ਕਰਾਤਂੀਕਾਰੀ ਕਾਰਵਾਈਆ ਸਿਵਚ ਜੁੱ� ਗਏ । । ਪਸਿਰਮਾ ਸਾਸ਼ਿਜਸ਼ ਕੇਸ ਸਿਵਚ ਉਨ੍ਹਾਂ ਦੇ ਨਾਮ ਉਭਸਿਰਆ। ਇਸ ਕੇਸ ਸਿਵਚ ਹੈਨਰੀ ਲਾਰੈਂਸ ਤੇ ਕੁਝ ਦੂਸਰੇ ਅੰਗਰੇਜ਼ ਅਫਸਰ ਲਾਹੌਰ ਦਰ�ਾਰ ਸਿਵਚ ਮਾਰੇ ਗਏ ਸਨ। ਉਹ ਰੂਪੋਸ਼ ਹੋ ਗਏ ਪਰ ਚਲਾਕ

ਅੰਗਰੇਜ਼ ਨੇ ਇਨ੍ਹਾਂ ਦੀ ਗਸਿਰਫਤਾਰੀ ਲਈ ਇਨਾਮ ਘੋਸਿਸ਼ਤ ਕਰ ਸਿਦੱਤਾ।ਦੀਵਾਨ ਮੂ਼ਲ ਚੰਦ ਨੇ ਸਿ� ਸਿ�ਸ਼ ਸਾਮਰਾਜ ਸਿ�ਲਾਫ 1848 ਸਿਵਚ ਸਿਵਦਰੋਹ ਕਰ ਸਿਦੱਤਾ। ਇਹ ਸੂਚਨਾ ਸਿਮਲਸਿਦਆ ਹੀ ਭਾਈ ਮਹਾਰਾਜਾ ਸਿਸੰਘ ਨੇ ਆਪਣੀਆਂ ਕਾਰਵਾਈਆ ਸਿਵਚ ਸਿਤ�ਾਪਨ ਲੈ ਆਦਂਾ।1849 ਸਿਵਚ ਉਹ ਆਪਣੇ ਗੁਪਤ ਹੈੱਡ ਕੁਆ�ਰ ਜੋ ਜੰਮੂ ਸਿਵਚ ਸੀ ਮੁੜ ਆਏ । ।ਉਸੇ ਸਾਲ ਉਹ ਸਿਸ� ਰਜਮੈਂ� ਦੀ ਮਦਦ ਕਰਨ ਹੁਸਿਸ਼ਆਰਪੁਰ ਆ ਗਏ 28 ਦਸੰ�ਰ,1849 ਨੰੂ ਆਦਮਪੁਰ ਤੋਂ

ਉਨ੍ਹਾ ਨੰੂ ਗਸਿਰਫਤਾਰ ਕਰ ਸਿਲਆ ਸਿਗਆ । ।ਗਸਿਰਫ਼ਤਾਰ ਕਰਨ ਤੋਂ �ਾਦ ਕਾਲ ਕੋਠੜੀ ਸਿਵਚ ਸੁ� ਸਿਦੱਤਾ ਸਿਗਆ ਕਾਲ ਕੋਠੜੀ ਦੀ ਲੰ�ੀ ਨਜ਼ਰ�ੰਦੀ ਨਾਲ 5 ਜੁਲਾਈ,1856 ਸਿਵਚ ਉਹ ਪ ਲੋਕ ਸੁ&ਾਰ ਗਏ।

Page 19: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

ਮਨਮਥ ਨਾਥ ਗੁਪਤਾ ਦਾ ਜਨਮ 1908 ਦਾ ਹੈ । ਤੇਰਾਂ ਸਾਲ ਦੀ ਉਮਰ ਸਿਵਚ ਇਡੰੀਅਨ ਫਰੀਡਮ ਮੂਵਮੈਂ� ਸਿਵਚ ਸ਼ਾਮਲ ਹੋ ਗਏ ਤੇ ਸਿਹੰਦੋਸਤਾਨ ਸਿਰਪ�ਸਿਲਕਨ ਐਸੋਸੀਏਸ਼ਨ ਸਿਵਚ ਹੋਈ ਸ਼ਮੂਲੀਅਤ ਨਾਲ ਕਰਾਤਂੀਕਾਰੀ ਗਰੁਪ ਨਾਲ ਕੰਮ ਕਰਦੇ ਸਿ� ਸਿ�ਸ਼ ਸਿ�ਲਾਫ ਕੰਮ ਕੀਤਾ। ਉਨ੍ਹਾਂ ਨੇ ਕਾਗਂਰਸ ਸਿਵਚ

ਸ਼ਾਮਲ ਹੋਕੇ ਕੰਮ ਕਰਨ ਦੀ ਕੋਸਿਸਸ਼ ਕੀਤੀ ਪਰ ਚੌੜੀ ਚੌੜਾ ਕੇਸ ਤੋਂ �ਾਦ ਕਾਗਂਰਸ ਛੱਡ ਸਿਦੱਤੀ। ਅਗਸਤ 9,1925 ਨੰੂ, ਸਾਥੀਆਂ ਨਾਲ ਸਿਮਲਕੇ ਕਾਕੋਰੀ �ਰੇਨ ਸਿਮਸ਼ਨ ਸਿਵਚ ਸਿਹੱਸਾ ਸਿਲਆ । ।ਕੁਝ ਸਾਥੀਆਂ ਨੰੂ ਫਾਸਂੀ ਦੀ ਸਜਾ ਹੋਈ ਪਰ ਇਨ੍ਹਾ ਨੰੂ ਘ� ਉਮਰ ਕਰਕੇ ਉਮਰ ਕੈਦ ਦੀ ਸਜ਼ਾ ਹੋਈ ਦੇਸ਼ ਦੀ ਅਜ਼ਾਦੀ

1947 ਨੰੂ ਸਿਰਹਾ ਹੋਏ ।ਇਨ੍ਹਾ ਦਾ ਸਿਦਹਾਤਂ ਅਕਤ�ੂਰ 2000 ਨੰੂ ਹੋਇਆ ।

ਚੌਰੀ ਚੌਉਰਾ ਕੇਸ ਦੀ ਜਾਣਕਾਰੀ---

Chauri Chaura (pargana Haveli, tahsil Gorakhpur)

Chauri Chaura is situated at

26°38′N 83°35′E 26.63333°N 83.58333°E on the State highway between Gorakhpur and Deoria, 30.5 km. from Gorakhpur. It has a railway station which is 25 km. south-east of the Gorakhpur railway junction. Prior to abolition of zamindari the village was held by Sikh zamindars of Dumri (Gagaha), who established a bazar near the railway station and made the place a local commercial centre of hide trade. Adjoining Chauri Chaura on the north is Murear (Mundera)

Bazar, another flourishing market.

Chauri Chaura came into prominence in 1922 when its inhabitants whole-heartedly participated in the Non-co-operation movement started by Gandhi.

In February 1922 on hearing that the sub inspector of Chauri Chaura police-station had assaulted some of the Congress volunteers at Murera (Mundera) Bazar, an infuriated mob assembled before the police-station Chauri Chaura in February 5,1922 demanding explanation from the guilty official. It ultimately resulted in police firing killing 26 persons. After the

Page 20: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

police had exhausted their ammunition and went inside the police-station, the enraged crowd challenged the policemen to come out of their den and on their paying no heed, it set fire to the thana in which 21 policemen and a sub-inspector were burnt alive. Consequently, Gandhiji suspended the Non-co-operation movement. The people of the district did not forget

their freedom fighters. In 1971, they formed Chauri Chaura Shaheed Smarak Samiti. In 1973, this Samiti constructed near the lake at Chauri Chaura a 12.2 metres high triangular minaret on each side of which a martyr is depicted hanging

with a noose round his neck. The minaret was built at a cost of Rs 13,500 generously contributed by the people.

Chauri Chaura falls in the Sardarnagar development block. It possesses a maternity and child welfare sub-centre, an allopathic hospital, a degree college two intermediate colleges, a higher secondary school for girls and a primary school for both boys and girls. The small scale industry of the place includes the

manufacture of agricultural implements and re-rollers. It has a famous gur and dal mandi. It has a population of 2,096 spread over an area of 3.89 sq.km.

ਗਦਰੀ ਰਾਮ ਰੱ�ਾ ਦਾ ਜਨਮ ਹੁਸਿਸ਼ਆਰਪੁਰ ਦਾ ਹੈ । ।ਗਦਰ ਪਾਰ�ੀ ਦਾ ਪ ਸਿਸ& ਮੈਂ�ਰ ਸੀ ਤੇ ਸੋਹਣ ਲਾਲ ਪਾਠਕ ਨਾਲ ਰੂਹ ਦੀ ਸਾਝਂ ਸੀ �ਰਮਾ,ਸਿਸੰਗਾਪੁਰ ਤੇ ਮਲਾਇਆ ਸਿਵਚ �ਗਾਵਤ ਨੰੂ ਪ ਚੰਡ ਕਰਨ ਲਈ ਕੰਮ ਕੀਤਾ ਤਾਂ ਸਿਕ ਭਾਰਤੀ ਫੌਜੀ ਜੋ ਇਨ੍ਹਾ ਦੇਸ਼ਾਂ ਸਿਵਚ ਸਿ� ਸਿ�ਸ਼ ਸਾਮਰਾਜ ਦੀ ਸੈਨਾ ਸਿਵਚ ਤੈਨਾਤ ਸਨ ਨੰੂ

ਝੰਜੋਸਿੜਆ ਜਾਵੇ ਤੇ �ਗਾਵਤ ਲਈ ਸਿਤਆਰ ਕੀਤਾ ਜਾਵੇ । ।ਇਹੋ ਹੀ ਸਹੀ ਤਰੀਕਾ ਸੀ ਸਿ� ਸਿ�ਸ਼ ਕਲੋਨੀਆ ਨੰੂ ਅਜ਼ਾਦੀ ਸਿਦਵਾਉਣ ਦਾ �ਰਮਾ ਸਿਵਚ ਗਸਿਰਫਤਾਰ ਹੋ ਗਏ ਤੇ ਉਮਰ ਕੈਦ ਦੀ ਸਜਾ ਹੋ ਗਈ ਤੇ ਚੱਕੀ ਸੈੱਲ ਸਿਵਚ ਸੁ� ਸਿਦੱਤੇ ਗਏ। ਸਿ� ਸਿ�ਸ਼ ਜੁ਼ਲਮ ਦੇ ਸਿਸ਼ਕਾਰ �ਣੇ ਇਸ ਹੱਦੋਂ ਵ& ਤਸ਼ਦਦ ਨੰੂ ਝਲਦੇ ਹੋਏ ਸੀ

ਨਹੀ ਕੀਤੀ ਪਰ ਕਦੋਂ ਤਕ ਇਹ ਸਰੀਰ ਸਾਥ ਸਿਦੰਦਾ। ਤਸ਼ਦਦ ਦੀ ਅੱਤ ਨੇ ਜਾਨ ਲੈ ਲਈ। ਜੇਲ੍ਹ ਸਿਵਚ ਕੀਤੀ ਭੁ� ਹੜਤਾਲ ਸਿਵਚ ਸਰਗਰਮੀ ਨਾਲ ਸਿਹੱਸਾ ਲੈਂਸਿਦਆਂ ਆਪਣੀ ਸ਼ਹਾਦਤ ਨੰੂ ਹੋਰ ਕੋਲ ਲੈ ਆਦਂਾ।

Page 21: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

ਭਾਈ �ਾਲ ਮੁਕੰਦ ਦਾ ਜਨਮ 1889 ਨੰੂ �ਰੀਲਾ, ਪੰਜਾ� ਸਿਵਚ ਹੋਇਆ । ।ਦੇਸ਼ ਭਗਤੀ ਦਾ ਜਜ਼�ਾ ਕਾਲਜ ਸਿਵਚ ਸਿਵਸਿਦਆਰਥੀ ਵਜੋਂ ਸਿਵਚਰਸਿਦਆਂ ਹੋਇਆ ਉਹ ਸਰਗਰਮ ਕਰਾਤਂੀਕਾਰੀ ਸਨ ਤੇ ਸਿ� ਸਿ�ਸ਼ ਸਾਮਰਾਜ ਸਿਵਰੁ& ਕੰਮ ਕੀਤਾ।ਉਹ ਕਰਾਤਂੀਕਾਰੀ ਸਾਸਿਹਤ ਸਿਤਆਰ ਕਰਦੇ ਤੇ ਵੰਡਦੇ ਸਿਜਸ ਨੰੂ Revolt

againest rulers ਸਿਕਹਾ ਜਾਦਾ ਸੀ । ਸਿਦਲੀ ਸਾਸਿਜਸ਼ ਕੇਸ ਸਿਵਚ ਉਨ੍ਹਾਂ ਦੀ ਸ਼ਮੂਲੀਅਤ ਸੀ ਸਿਜਸ ਸਿਵਚ ਲੌਰਡ ਹਰਸਿਡੰਗ ਨੰੂ ਸਿਨਸ਼ਾਨਾ �ਣਾਕੇ ਚਾਦਂਨੀ ਚੋਂਕ ਸਿਦਲੀ ਸਿਵਚ,23 ਦਸੰ�ਰ 1912 ਨੰੂ �ੰ� ਸੁਸਿ�ਆ ਸਿਗਆ ਸੀ । ਮਈ 17, 1913 ਨੰੂ ਲਾਰੰਸ ਗਾਰਡਨ ਲਾਹੌਰ ਸਿਵਚ ਚਲਾਏ �ੰ� ਸਿਵਚ ਵੀ ਉਹ ਦੋਸ਼ੀ

ਸਨ । �ਾਲਮੁਕੰਦ ਨੰੂ ਜੋ&ਪੁਰ ਸਿਵ�ੇ ਗਸਿਰਫਤਾਰ ਕਰ ਸਿਲਆ ਸਿਗਆ ਜਦੋਂ ਉਹ ਜੋ&ਪੁਰ ਦੇ ਮਹਾਰਾਜੇ ਦੇ ਪੱੁਤਰ ਨੰੂ ਸਿ�ਉਸ਼ਨ ਪੜਾਉਣ ਦਾ ਆਪਣਾ ਕੰਮ ਕਰ ਰਹੇ ਸਨ। 5 ਅਕਤ�ੂਰ ਨੰੂ ਫਾਸਂੀ ਦੀ ਸਜਾ ਹੋਈ ਤੇ 11 ਮਈ 1915 ਨੰੂ ਫਾਸਂੀ ਦੇ ਸਿਦੱਤੀ ਗਈ ।

========================================================

Page 22: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

ਦਮੋਦਰ ਹਰੀ ਚਾਪੇਕਰ

ਪੂਨਾ, ਸੂ�ਾ ਮਹਾਰਂਾਸ਼�ਰ ਸਿਵ�ੇ, ਜੂਨ 24,1869 ਨੰੂ ਦਮੋਦਰ ਹਰੀ ਚਾਪੇਕਰ ਦਾ ਜਨਮ ਸਿਹੰਦੂ �ਰ੍ਹਾਮਣ ਪਸਿਰਵਾਰ ਸਿਵਚ ਹੋਇਆ । ਉਹ �ਹੁਤ ਪਸਿੜ੍ਹਆ ਸਿਲਸਿ�ਆ ਤੇ ਸਰਗਰਮ ਰਾਜਨੀਤੀ ਸਿਵਚ ਸਿਹੱਸਾ ਲੈਂਦਾ ਸੀ। ਉਸਨੇ ਇੱਕ ਸੁਸਾਇ�ੀ �ਣਾਈ ਸਿਜਸ ਸਿਵਚ ਸਰੀਰਕ ਦਾਅ ਪੇਚਾਂ ਦੇ ਨਾਲ ਨਾਲ ਸਿਮਲ�ਰੀ

ਸਿਸ�ਲਾਈ ਵੀ ਦੇਸ਼- ਭਗਤ ਨੌਜਵਾਨਾਂ ਨੰੂ ਸਿਦੱਤੀ ਜਾਦਂੀ ਸੀ ਤਾਂ ਸਿਕ ਸਿ� ਸਿ�ਸ਼ ਸਾਮਰਾਜ ਦੀਆਂ ਚੂ਼ਲਾਂ ਸਿਹਲਾ ਕੇ ਉਨ੍ਹਾਂ ਨੰੂ ਦੇਸ਼ ਤੋਂ �ਾਹਰ ਕਸਿਢਆ ਜਾਵੇ । ਆਪਣੇ ਦੋ ਭਰਾਵਾ,ਂ �ਾਸੂਸਿਦਉ ਤੇ �ਾਲ ਸਿ:ਸ਼ਨਾ ਨਾਲ ਰਲਕੇ ਉਸਨੇ ਸਿਮਸ�ਰ ਰੈਂਡ ਨੰੂ ਮਾਰਨ ਦੀ ਯੋਜਨਾ �ਣਾਈ । ।ਸਿਮਸ�ਰ ਰੈਂਡ ਪੂਨਾ ਦਾ ਕਸਿਮਸ਼ਨਰ ਸੀ ਇਨ੍ਹਾਂ ਨੇ ਇਸ

ਕੰਮ ਲਈ ਦੋ ਮਾਰ�ਨ- ਹੈਨਰੀ ਰਾਇਫ਼ਲਜ਼ ਨੰ�ਰ 468 ਤੇ 532 ਪ ਾਪਤ ਕਰ ਲਈਆਂ । ਜੂਨ 22 1897 ਨੰੂ ਸਿਮਸ�ਰ ਰੈਂਡ, ਕੁਵੀਂਨ ਸਿਵਕ�ੋਰੀਆ ਦੀ ਤਾਜ਼ਪੋਸ਼ੀ ਦੀ ਸਠਵੀਂ ਵਰ੍ਹ ੇ- ਗੰਢ ਦੇ ਜਸ਼ਨਾਂ ਸਿਵਚੋਂ ਵਾਪਸ ਆ ਸਿਰਹਾ ਸੀ । ।ਇਹ ਗੌਰਸਿਮੰ� ਹਾਉਸ ਸਿਵਚ ਮਨਾਏ ਜਾ ਰਹੇ ਸਨ ਰਾਹ ਸਿਵਚ ਘਾਤ ਲਾਕੇ �ੈਠੇ ਚਾਪੇਕਰ ਭਰਾਵਾਂ ਨੇ ਹਮਲਾ ਕਰ ਸਿਦੱਤਾ। ਸਿਮਸ�ਰ ਰੈਂਡ �ੁਰੀ ਤਰ੍ਹਾਂ ਜਖ਼ਮੀ ਹੋ ਸਿਗਆ ਤੇ �ਾਦ ਸਿਵਚ ਜ�ਮਾਂ ਦੀ ਤਾ� ਨਾ ਸਹਾਰਦਾ ਹੋਇਆ ਜੁਲਾਈ

3,1897 ਨੰੂ ਦਮ ਤੋੜ ਸਿਗਆ । ।ਇੱਕ ਅੰਗਰੇਜ਼ ਔਰਤ ਜੋ ਸਿਮਸ�ਰ ਰੈਂਡ ਦੇ ਨਾਲ ਸੀ ਸਿਮਸਜ਼ ਆਇਰਸ� ਮੌਕੇ ਤੇ ਹੀ ਮਾਰੀ ਗਈ ਸੀ �ਾਦ ਸਿਵਚ ਦਮੋਦਰ ਹਰੀ ਨੰੂ ਗਸਿਰਫ਼ਤਾਰ ਕਰ ਸਿਲਆ ਸਿਗਆ ਤੇ 18 ਅਪ ੈਲ 1898 ਨੰੂ ਸੂਲੀ ਚਾੜ੍ਹ ਸਿਦੱਤਾ ਸਿਗਆ । ਐਸੇ ਸਨ ਸਾਡੇ ਸ਼ਹੀਦ ਜੋ ਸਾਡੇ ਲਈ ਆਪਣੀਆਂ ਜਾਨਾਂ ਵਾਰ

ਗਏ।

Page 23: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

=========================================

Page 24: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

========

Ilbert Bill

ਇਲ�ਰ� ਸਿ�ਲ

ਵਾਇਸਰਾਏ ਸਿਰਪਨ ਨੇ 1883 ਈਸਵੀ ਨੰੂ ਸਿ� ਸਿ�ਸ਼ ਇਡੰੀਆ ਵਾਸਤੇ ਇੱਕ ਸਿ�ੱਲ ਨੰੂ ਪੇਸ਼ ਕੀਤਾ ਸਿਜਸਨੰੂ ਇਲ�ਰ� ਸਿ�ਲ ਸਿਕਹਾ ਸਿਗਆ । ਇਹ ਸਿ�ੱਲ ਸਥਾਸਿਪਤ ਕਾਨੰੂਨ ਨੰੂ �ਦਲਣ ਦੀ ਪ ਸਿਕਸਿਰਆ ਸੀ। ਉਸ ਵਕਤ ਦੇਸ਼ ਸਿਵਚ ਜੋ ਕਾਨੰੂਨ ਸੀ ਉਸਨੰੂ ਕਾਫੀ ਨਹੀ ਸਮਸਿਝਆ ਸਿਗਆ ਤੇ ਇਸ ਸਿ�ਲ ਅਨੁਸਾਰ ਭਾਰਤੀ ਜੱਜਾਂ ਤੇ ਮਸਿਜਸ�ਰੇ�ਾਂ ਨੰੂ ਇਹ

ਹੱਕ ਸਿਮਲ ਜਾਦਂਾ ਸੀ ਸਿਕ ਉਹ ਸਿ� ਸਿ�ਸ਼ ਸਾਮਰਾਜ਼ ਦੇ ਸਿ�ਲਾਫ਼ ਕਸਿਰਮੀਨਲਜ਼ ਨੰੂ ਸਿਜਲ੍ਹਾ ਲੈਵਲ ਤੇ ਨਸਿਜੱਠ ਸਕਦੇ ਸਨ। ਉਨ੍ਹਾਂ ਦਾ ਅਸਿ&ਕਾਰ �ੇਤਰ ਵ&ਾ ਸਿਦੱਤਾ ਸਿਗਆ। ਸਿਜਹੜਾ ਇਸਤੋਂ ਪਸਿਹਲਾਂ ਅਸੰਭਵ ਸੀ।

ਇਸ ਸਿ�ੱਲ ਦਾ ਨਾਮ ਕੌਸਿਸਲ ਔਫ ਇਡੰੀਆ ਦੇ ਨਵੇਂ �ਣੇ ਲੀਗਲ ਐਡਵਾਇਜ਼ਰ ਕੋਰ�ਨੇ ਇਲ�ਰ� ਦੇ ਨਾਮ ਤੇ ਰਸਿ�ਆ ਸਿਗਆ । ਇਸਦੀ ਮੁੱਢਲੀ ਡਰਾਫਸਿ�ੰਗ ਉਸਨੇ ਹੀ ਤਸਿਹ ਕੀਤੀ ਸੀ ਤੇ ਮਕਸਦ ਸੀ ਦੋ ਅਸਿਜਹੀਆਂ ਅਲਗ ਅਲਗ ਤਜ਼ਵੀਜ਼ਾਂ ਨੰੂ ਇੱਕ ਸਿ�ਲ ਰਾਹੀਂ ਉਘਾੜਨਾ। ਇਸ ਸਿ�ਲ ਦੀ ਪੇਸ਼ੀ ਵੇਲੇ ਸਿ� �ੇਨ ਸਿਵਚ ਇਸਦਾ ਘਣਾ ਸਿਵਰੋ&

ਹੋਇਆ। ਸੈ�ਲਮੈਂ� ਤੋਂ �ਾਦ ਇਸਦਾ ਸਖ਼ਤ ਸਿਵਰੋ& ਭਾਰਤ ਸਿਵਚ ਵੀ ਹੋਇਆ। 1884 ਸਿਵਚ ਲਾਗੂ ਹੋਣ ਤੋਂ ਪਸਿਹਲਾਂ ਜਾਤੀ ਮੂਲਕ ਤਨਾਵ ਵੀ ਉਤਪੰਨ ਹੋਏ । ਸਿ� ਸਿ�ਸ਼ ਤੇ ਇਡੰੀਅਨਜ਼ ਦਰਸਿਮਆਨ ਤਨਾਵ ਪੂਰਨ ਸਸਿਥਤੀ ਕੜਵਾਹ� ਭਰੀ ਡੰੂਘੀ ਹੋਈ। ਇਸ ਕੜਵਾਹ� ਦੇ ਕਾਰਣ ਹੀ ਇੱਕ ਸਾਲ �ਾਦ 1885 ਸਿਵਚ ਇਡੰੀਅਨ ਨੈਸ਼ਨਲ

ਕਾਗਂਰਸ ਦਾ ਜਨਮ ਹੋਇਆ ।

Page 25: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

�ੀਨਾ ਦਾਸ ਭੌਸਿਮਕ ਆਰ� ਗਰਾਜੂਏ�, �ੀਨਾ ਕਲਕਤਾ ਛਤਰੀ ਸੰਘ ਨਾਲ ਸ�ੰਸਿ&ਤ ਸੀ । ਕਰਾਤਂੀਕਾਰੀ ਔਰਤਾਂ ਦੀ ਮ&ਮ ਜਥੇ�ੰਦੀ ਸੀ। ਸੰਨ 1932, ਕਲਕਤਾ ਯੁਨੀਵਰਸਿਸ�ੀ ਦਾ ਸਲਾਨਾ ਸਮਾਰੋਹ ਚਲ ਸਿਰਹਾ ਸੀ ਜਦ �ੰਗਾਲ ਦੇ ਗਵਰਨਰ ਸ�ੈਨਲੇ ਜੈਕਸਨ ਤੇ ਕਾਤਸਿਲਨਾ ਹਮਲਾ ਕੀਤਾ ਪਰ ਸਫ਼ਲ ਨਹੀ ਹੋਇਆ, ਇਸਲਈ ਨੌ ਸਾਲ ਦੀ ਸਜ਼ਾ ਹੋਈ।1938

ਸਿਵਚ ਸਿਰਹਾ ਹੋਕੇ, �ੀਨਾ ਨੇ ਕਾਗਂਰਸ ਪਾਰ�ੀ ਸਿਵਚ ਦਾ�ਲਾ ਲੈ ਸਿਲਆ ਤੇ ਸਾਉਥ ਕਲਕਤਾ ਕਾਗਂਰਸ ਕਮੇ�ੀ ਦੀ ਸਕਤਰ ਚੁਣ ਲਈ ਗਈ ।�ਾਦ ਸਿਵਚ �ੀਨਾ ਵੈਸ� �ੰਗਲਾ ਰਾਜ ਸਭਾ ਦੀ ਮੈਂ�ਰ ਵੀ �ਣੀ।�ੀਨਾ ਨੇ ਕਾਲਜ਼ �ੀਚਰ ਸਿਜਉਸਿਤਸ ਚੰਦਰਾ ਭੌਸਿਮਕ ਜੋ ਉਸਦਾ ਸਾਥੀ ਸੀ ਨਾਲ ਸਿਵਆਹ ਕਰਵਾਇਆ।

Page 26: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ
Page 27: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ
Page 28: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ
Page 29: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ
Page 30: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ
Page 31: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ
Page 32: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

Sentenced to Death and Hanged

The following Gadarites laid down their lives in their fight against British oppression, and for the cause of social justice and freedom.

1. Kanshi Ram (Pandit) of Marali, Police Station Morinda (Ropar)2. Rahmat Ali Faqir of Wazidke (Patiala)3. Bakhshish Singh son of Dewa Singh of Khanpur (Ludhiana)4. Jewan Singh son of Wazir Singh of Dhulesinghwala (Patiala)5. Lal Singh son of Daya Singh of Sahababana, Sahnewal (Ludhiana)6. Dhian Singh son of Karam Singh of Umarpura, Ajnala (Amritsar)7. Jagat Singh of Wanjhal, Raikot (Ludhiana)

Page 33: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

8. Bhagat Singh alias Ganda Singh son of Jawala Singh of Kachar BHan, Zira (Ferrozepur)9. Surjan Singh son of Butra of Fatehgarh (Hoshiarpur)10. Babu Ram son of Gandhi of Fatehgarh (Hoshiarpur)11. Nama son of Gopal of Fatehgarh (Hoshiarpur)12. Arjan Singh alias Sajjan Singh of Khokrana, Moga (Ferozepur)13. Balwant Singh alias Banta Singh son of Buta Singh of Sangwal, Kartarpur (Jalandhar)14. Harnam Singh son of Arura of Bhatti, Goraya (Sialkot)15. Bakshish Singh son of Santa Singh of Gilwali (Amritsar)16. Jagat Singh alias Jai Singh son of Arur Singh of Sursingh (Amritsar)17. Kartar Singh Saraba son of Mangal Singh of Saraba, Raikot (Ludhiana)18. Vishnu Ganesh Pingle son of Ganesh Pingle of Talagaon Dhamdhera (Pune)19. Prem Singh son of Jiwan Singh of Sursingh (Amritsar)20. Surain Singh son of Bur Singh of Gilwali (Amritsar)21. Surain Singh son of Ishar Singh of Gilwali (Amritsar)22. Ragho Singh alias Sewa Singh son of Jita Singh of Hans, Jagraon (Ludiana)23. Bir Singh alias Vir Singh son of Buta Singh of Bahowal (Hoshiarpur)24. Ganda Singh alias Bhagat Singh son of Jawala Singh of Kachar Bhan, Zira (Ferozepur)25. Ishar Singh alias Puran Singh son of Sajjan Singh of Dhudike (Ferozepur) 26. Ranga Singh alias Roda Singh son of Gurdit Singh of Khurdpur, Kartarpur (Jalandhar)27. Rur Singh alias Arur Singh son of Pal Singh of Sangwal, Kartarpur (Jalandhar)28. Rur Singh son of Samand Singh of Talwandi Dosanjh, Moga (Ferozepur)29. Uttam Singh alias Ragho son of Jita Singh of Hans, Jagraon (Ludhiana)30. Balwant Singh son of Budh Singh of Khurdpur, Adampur (Jalandhar)

Page 34: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

31. Hafiz Abdulla son of Nizam Din of Jagraon (Ludhiana)32. Mathra Singh alias Shamsher Singh son of Hari Singh of Dhudial, Chakwal (Jhelum)33. Jawand Singh son of Narain Sing of Nangal Kalan, Mahilpur (Hoshiarpur)34. Prem Singh son of Jiwan Singh of Sursingh (Amritsar)35. Inder Singh son of Gurmukh Singh d Padri Kalan, Taran Taran (Amritsar)36. Kala Singh alias Pritam Singh of Jagatpur, Sirhali (Amritsar)37. Chanan Singh son of Bal Singh of Bal Chand, Patti (Amritsar)38. Harnam Singh of Thathi Khara, Taran Taran (Amritsar)39. Atma Singh of Thathi Khara, Taran Taran (Amritsar)40. Banta Singh alias Balwant Singh son of Buta Singh of Sangwal, Kartarpur (Jalandhar)41. Buta Singh so of Sher Singh of Akalgarh Khurd, Raikot (Ludhiana)42. Harnam Singh alias Ishar Das so of Labh Singh of Sahri (Hoshiarpur)43. Challia Ram son of Shankar Das of Sahnewal (Ludhiana)44. Wasawa Singh son of Jhanda Singh of Wara, Nakodar (Jalandhar)45. Narain Singh alias Ram Singh son of Abalu Singh of Balo, Bhatinda46. Narinajan Singh son of Jawal Singh of Sangatpur, Jagraon (Ludhiana)47. Pala Singh son of Jaimal Singh of Sherpur, Jagraon (Ludhiana)48. Mujtaba Hussain alias Mul Chand so of Sajjad Hussain of Jaunpur (U.P.)

Besides the above 48 martyrs, 69 Gadarites were given the sentence of transportation for life (kala pani). Nineteen of them ere originally sentenced to death but, later, the sentence was commuted to

transportation for life. Amongst these nineteen were: Baba Sohan Singh Bakhna, Harnam Singh Tundelat, Jagat Ram, Bhai Parmanand of

Karyala (Jhelum), Pandit Parmanand Hamirpur (U.P.) and Ram Saran Das of Kapurthala. In all the cases of those who were hanged and those

Page 35: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ

who were transported for life, the property of the Gadarites was siezed and confiscated by the colonial government.

Page 36: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ
Page 37: haikuplus.files.wordpress.com€¦  · Web viewਵੈਸਟ ਬੰਗਾਲ ਦੇ ਜਿਲ੍ਹਾ ਨਾਡੀਆ ਦੇ ਪਿੰਡ ਬੇਗਮਪੁਰਾ ਵਿਚ ਅਨੰਤ