kala gulab punjabilibrary · 2020. 4. 20. · 5 ਰੀਤ ਸ ਘ ਭੈਣੀ 5 ਸਵ Êਚ ੁ...

28
1 Sਰੀਤ ਸ ਘ ਭੈਣੀ 1 www.PunjabiLibrary.com

Upload: others

Post on 12-Sep-2020

1 views

Category:

Documents


0 download

TRANSCRIPT

  • 1

    ਰੀਤ ਸ ਿੰਘ ਭੈਣੀ 1

    www.PunjabiLibrary.com

  • 2

    ਰੀਤ ਸ ਿੰਘ ਭੈਣੀ 2

    ਕ ਲ ਗਲ ਬ ਅਕਸ਼ੇ - ਟੋਹਰ ਦ ਤ ਿੰ ਅਜ ਵੀਰ ਦੀ।

    ਮਨਬੀਰ - ਭਰਾ ਤ ਿੰ ਤੇ ਲਗਦਾ ਸਵਆਹ ਚ' ਆਉਣ ਵਾਲੀਆਂ ਾਰੀਆਂ

    ਸਵਆਹ ਕੇ ਲੈਜੇਗਾਂ। ਾਡੇ ਲਈ ਵੀ ਰਸਹਣ ਦੇ ਕੋਈ ਸਕ ਨਹੀਂ?

    ਅਕਸ਼ੇ - ਤੇਰੇ ਨਾਲ ਕਾਸਲਆ ਸਜਹਾ ਫ ਦੀ ਤੇ ਕੋਈ ਹੈਨੀ।

    ਮਨਬੀਰ - ਕੀ ਕਰਾਂ ਯਾਰ ਰਬ ਨ ਬਣਾਂ ਹੀ ਆ ਣ ੇਵਰਗਾ ਸਲਆ।

    ੋਚਦਾ ਹੋਣਾ ਮੈਂ ਤੇ ਕਲਾ ਰਸਹਣਾ ਹੀ ਆ। ਇਨ ਿੰ ਵੀ ਏਦਾ ਰਖਦਾ।

    ਅਕਸ਼ੇ - ਹਾ ਹਾ ਹਾ ਹਾ ਹਾ.. ਮੈਂ ੁਸਣਆਂ ਤ ਿੰ ਿੰਜਨਾ ਨ ਿੰ ਵੀ ਸੁਿਆ ੀ?

    ਮਨਬੀਰ - ਕੁਝ ਨਾ ਿੁ ਭਰਾ ਉਹ ਸਦਨ ਕੀ ਹੋਇਆ। ਮੈਂ ਫਲੁਾਂ ਦਾ ਟੋਕਰਾਂ ਕਠਾ ਕਰ ਸੁਿਆ। ਸਹਲਾਂ ਮਜ਼ਾਕ ਉਡਾਉਣ ਦੀ ਮਾਰੀ ਨ ਹਾਂ ਕਰਤੀ। ਜਦੋਂ ਮੈਂ ਖੁਸ਼ੀ ਸਵਚ ਾਸਰਆ ਨ ਿੰ ਾਰਟੀ ਕਰ ਤੀ। ਾਰਟੀ ਸਵਚ ਹੀ ਨਾਂਹ ਕਰਤੀ। ਕਸਹਿੰਦੀ ਮੈਂ ਤਾਂ ਤਰੇੀ ਦ ੋਤ ਵੀ ਨੀ ਬਣ ਕਦੀ ਮਸ਼ ਕ ਤਾਂ ਬੜੀ ਦ ਰ ਦੀ ਗਲ ਆ। ਓਦਾਂ ਚਿੰਦਰੀ ਹ ੈਬਹੁਤੀ ਕੈਮ ੀ।

    ਅਕਸ਼ੇ - ਹੁਣ ਨਾ ਓਦੇ ਬਾਰੇ ੋਚ ਤੁ। ਤੇਰੀ ਭਾਬੀ ਆ।

    ਮਨਬੀਰ - ਤਾ ਵਾ ਯਾਰ। ਐਵੇਂ ਬਾਰ-ਬਾਰ ਕਸਹ ਜਖਮਾਂ ਤੇ ਲ ਣ ਨਾ ਸਿੜਕ।

    www.PunjabiLibrary.com

  • 3

    ਰੀਤ ਸ ਿੰਘ ਭੈਣੀ 3

    ਅਕਸ਼ੇ - ਵੈ ੇ ਜੇ ਮੈਂ ਕੁੜੀ ਹੁਿੰ ਦਾ ਮੈਂ ਤੇਰੇ ਨਾਲ ਕਾ ਫ ਜਾਣਾ ੀ।

    ਸਵਆਹ ਵੀ ਅ ਾਨੀ ਨਾਲ ਹੋ ਜਾਣਾ ੀ। ਆ ਣੇ ਬਾ ਹੁਣਾ ਦੀ ਯਾਰੀ ਵੇਖ ਸਕਿੰ ਨੀ ਕੀ ਆ। ਅ ਾਨੀ ਨਾਲ ਮਿੰਨ ਜਾਣਾ ੀ ਉਨਾਂ।

    ਮਨਬੀਰ - ਸਕਥੇ ਭਰਾ.. ਜੇ ਸਕਤੇ ਤ ਿੰ ਕੜੁੀ ਹੁਿੰ ਦਾ ਤ ਿੰ ਕਸਹਣਾ ੀ ਆ ਣੇ

    ਬਾ ਤੇ ਭਰਾ ਬਣ ੇਨ ਮੈਂ ਤਾਂ ਤੇਰੀ ਭੈਣ ਲਗਦੀ ਆ।

    ਦੋਨ ਚੀ- ਚੀ ਹ ਣ ਲਗ ਏ।

    ਮਨਬੀਰ - ਉਦਾਂ ਜੇ ਹੋ ਵੀ ਜਾਂਦਾ ਤੁ ੀਂ ਬਾਹਮਣ ਅ ੀਂ ਸ ਖ। ਤੁ ੀਂ ਕਸਹਣਾ ੀ ਫੇਰੇ ਕਰਨ ਅ ੀਂ ਕਸਹਣਾ ੀ ਲਾਵਾਂ, ਤੁ ੀਂ ਕਸਹਣਾ ੀ ਰਾਤ

    ਸਵਆਹ ਕਰਨਾ ਅ ੀਂ ਕਸਹਣਾ ੀ ਸਦਨ। ਿੰ ਗੇ ਈ ਜਾਣੇ ੀ।

    ਅਕਸ਼ੇ - ਹਾ ਹਾ ਹਾ ਹਾ... ਚਿੰਗਾ ਹੋਇਆ ਮੈਂ ਮੁਿੰ ਡਾ ਹੀ ਆ।

    ਦੋਨ ਸਫਰ ਤੋਂ ਚੀ ਚੀ ਹ ਣ ਲਗ ਏ।

    ਮਨਬੀਰ - ਚਲ ਹੁਣ ਤ ਿੰ ਸਤਆਰੀ ਰਖ ਮੈਂ ਬਾਕੀਆਂ ਦੀ ਵੀ ਸਤਆਰੀ

    ਵੇਖਾਂ। ਇਹ ਨਾ ਹੋਵ ੇਸਵਆਹ ਵਾਲਾ ਮੁਿੰ ਡਾ ਕਲਾ ਹੀ ਬਰਾਤ ਲੈ ਕੇ ਜੁਾ ਹੋਵ।ੇ

    ਅਕਸ਼ੇ - ਜਾ ਭਰਾ ਸਕਤੇ ਚੀ ਨਾ ਏਦਾਂ ਹੋਵ।ੇ ਜਾ ਿੇਤੀ-ਿੇਤੀ ਜਾ..

    ਮਨਬੀਰ - ਚਿੰਗਾ।

    ਘਰ ਸਵਚ ਸਵਆਹ ਦੀਆਂ ਸਤਆਰੀਆ ਂਚਲ ਰਹੀਆਂ ਨ। ਬਰਾਤ ਤੁਰਨ ਸਵਚ ਥੋੜਾ ਹੀ ਮਾਂ ਬਾਕੀ ੀ। ਅਕਸ਼ੇ ਸਹਿੰ ਦ ਸਰਵਾਰ ਦਾ ਮੁਿੰ ਡਾ ੀ

    www.PunjabiLibrary.com

  • 4

    ਰੀਤ ਸ ਿੰਘ ਭੈਣੀ 4

    ਸਜ ਕਾਰਨ ਸਵਆਹ ਰਾਤ ਦਾ ੀ। ਅਕਸ਼ੇ ਨ ਿੰ ਸਤਆਰ ਕਰ ਮਨਬੀਰ ਬਾਕੀ

    ਹੋਰ ਘਰਸਦਆਂ ਨ ਿੰ ਸਤਆਰ ਕਰਨ ਸਵਚ ਲਗ ਸਗਆ। ਮਨਬੀਰ ਤੇ ਅਕਸ਼ੇ ਲਿੰ ਗੋਟੀਏ ਯਾਰ ੀ ਤੇ ਉਨਾਂ ਦੇ ਸ ਉ ਵੀ। ਉਹ ਇਕ ਦ ਜੇ ਦੇ ਦਖੁ- ੁਖ ਸਵਚ ਸਰਸ਼ਤੇਦਾਰਾਂ ਨਾਲੋਂ ਵਧ ਾਥ ਸਨਭਾ ਦੇ ਆ ਰਹੇ ਨ। ਅਕਸ਼ੇ ਦੇ ਸਵਆਹ ਦੀ ਸਜਿੰ ਮੇਵਾਰੀ ਵੀ ਲਗਭਗ ਾਰੀ ਮਨਬੀਰ ਦੇ ਸ ਰ ਤੇ ੀ। ਅਕਸ਼ੇ ਬਹੁਤ ਗੋਰਾ-ਸਚਟਾ ੀ। ਤੇ ਮਨਬੀਰ ਕੇ ਰਿੰਗ ਦਾ। ਸਜ ਕਾਰਨ ਲੋਕ ਮਨਬੀਰ ਤੋਂ ਸਜ਼ਆਦਾਤਰ ਦ ਰ ਹੀ ਰਸਹਿੰਦੇ ਨ। ਖਾ ਕਰ ਕੁੜੀਆਂ। ਅਜ ਤਕ ਮਨਬੀਰ ਨਾਲ ਕਦੇ ਸਕ ੇ ਕੁੜੀ ਦੀ ਗਲਬਾਤ ਨਹੀਂ ੀ ਹੋਈ।

    ਲਗਭਗ ਭ ਸਤਆਰ ਨ। ਬਰਾਤ ਚਲਣ ਦਾ ਮਾਂ ਹੋ ਸਗਆ। ਬੈਂਡ ਵਾਜੇ ਵਜਣ ਲਗੇ। ਅਕਸ਼ੇ ਦਾ ਸ ਤਾ ਤੀਸ਼ ਨਚਣ ਲਗਾ। ਹੋਰ ਸਰਵਾਸਰਕ ਮੈਂਬਰ ਵੀ ਭੜਥ ਾਉਣ ਲਗੇ। ਮਨਬੀਰ ਦੇ ਸ ਤਾ ਰਸਜਿੰਦਰ ਸ ਿੰਘ ਕਿੰਮ ਕਾਰ ਸਵਚ ਸਵਅ ਤ ੀ। ਤੀਸ਼ ਅਕਸ਼ੇ ਦਾ ਸ ਉ ਕਾਹਲੀ ਨਾਲ ਉ ਵਲ ਸਗਆ ਤੇ ਬਾਹੋਂ ਫੜ ਸਖਚ ਸਲਆਇਆ। ਦੋਨ ਇਕ ਦ ਜੇ ਦਾ ਹਥ ਫੜ ਨਚਣ ਲਗੇ। ਮਨਬੀਰ ਵੀ ਆ ਨਚਣ ਲਗਾ। ਬਰਾਤ ਚਲਣ ਲਈ ਸਬਲਕੁਲ ਸਤਆਰ ੀ। ਭ ਰ ਮਾਂ ਸਰਵਾਜ ਹੋਣ ਲਗੇ। ਭ ਖੁਸ਼ੀ ਸਵਚ ਝ ਮ ਰਹੇ

    ਨ। ਲਾੜੇ ਦੀ ਵਾਰੀ ਲਈ ਸ਼ਾਹੀ ਰਥ ਸਤਆਰ ੀ। ਅਕਸ਼ੇ ਰਥ ਤੇ ਵਾਰ ਹੋ ਸਗਆ। ਮਨਬੀਰ ਵੀ ਰਥ ਤੇ ਚੜ ਸਗਆ ਤੇ ਨਚਣਾ ਜਾਰੀ ਰਸਖਆ। ਬਰਾਤ ਚਲ ਈ। ਬਰਾਤ ਨੜੇ ਹੀ ਸਕ ੇ ੈਸਲ ਸਵਚ ਜਾਣੀ ੀ ਇ ਲਈ ਬਾਕੀ ਾਰੇ ੈਦਲ ਚਲ ਏ। ਨਚਦੇ-ਟ ਦ ੇਬਰਾਤ ੈਸਲ

    www.PunjabiLibrary.com

  • 5

    ਰੀਤ ਸ ਿੰਘ ਭੈਣੀ 5

    ਸਵਚ ਜੁ ਗਈ। ਕੁੜੀ ਦੇ ਸਰਵਾਰ ਨ ਬਹੁਤ ਸਨਿੱਘਾ ਵਾਗਤ ਕੀਤਾ। ਵਾਗਤ ਦੌਰਾਨ ਹੀ ਕਈ ਰਕਾਰ ਦੇ ਸ਼ਰਬਤ, ਜ , ਠਿੰ ਡੇ ਕਾਜ , ਬਦਾਮ ਤੇ

    ਹੋਰ ੋਗਾਤਾਂ ਬਰਾਤ ਨ ਿੰ ਭੇਟ ਕੀਤੀਆਂ ਗਈਆ।ਂ ਉ ਰਾਂਤ ਸਮਲਣੀ ਹੋਈ ਤ ੇ

    ਸਫਰ ਰੇਬਨ ਕਟਾਈ। ਕੁੜੀ ਦੀਆਂ ਭਣੈਾਂ ਨ 5100 ਰੁ ਏ ਲੈ ਹੀ ਰੇਬਨ ਕਟਣ ਸਦਤਾ। ਸਫਰ ਕੁੜੀ ਨ ਿੰ ਸਲਆਂਦਾ ਸਗਆ। ਕੁੜੀ ਬਹਤੁ ਖ ਬ ਰਤ ਲਗ ਰਹੀ ੀ। ਕੁੜੀ ਵਲ ਦੇਖ ਾਰੇ ਹੀ ਉ ਦੀ ਰ ਿੰ ਸ਼ਾ ਕਰ ਰਹੇ ਨ। ਭ ਅਕਸ਼ੇ ਦੀ ਖੁਸ਼ ਨ ੀਬੀ ਦੀਆਂ ਗਲਾਂ ਕਰ ਰਹ ੇ ਨ। ਸਫਰ ਜੈ ਮਾਲਾ ਦੀ ਰ ਮ ਹੋਈ ਤੇ ਉ ਰਾਂਤ ਭ ਨ ਵਿੰਨ- ੁਵਿੰ ਨ ਕਵਾਨ ਖਾਧੇ ਤੇ ਖ ਬ ਮ ਤੀ

    ਕੀਤੀ।

    ਹੁਣ ਸਵਆਹ ਦੀ ਭ ਤੋਂ ਮਹਤਵ ਰਨ ਰ ਮ ਲਈ ਭ ਜਾਏ

    ਗਏ ਮਿੰਡ ਸਵਚ ਬੈਠ ਗਏ ਦੋਨਾਂ ਾਸ ਆ ਦੇ ਿੰ ਡਤਾਂ ਨ ਕਾਰਜ ਅਰਿੰਭ

    ਕਰ ਸਦਤਾ ਅਕਸ਼ੇ ਤੇ ਕੁੜੀ ਦੇ ਮਾਤਾ ਸ ਤਾ ਨ ਰ ਮਾਂ ਕੀਤੀਆਂ ਸਫਰ

    ਕੁੜੀ ਨ ਿੰ ਮਿੰਡ ਸਵਚ ਸਲਆਂਦਾ ਸਗਆ ਹੋਰ ਰ ਮਾਂ ਹੋਈਆਂ ਤੇ ਫੇਰੇ ਹੋਏ

    ਅਕਸ਼ੇ ਨ ਿੰਜਨਾ ਨ ਿੰ ਮਿੰਗਲ ਤਰ ਸਹਨਾਇਆ ਹੋਰ ਵੀ ਰ ਮਾਂ ਹੋਈਆਂ

    ਸਫਰ ਸਵਦਾਇਗੀ ਹੋਣ ਦਾ ਵੇਲਾ ਹੋ ਸਗਆ ਡੋਲੀ ਵਾਲੀ ਕਾਰ ਫਲੁਾਂ ਨਾਲ

    ਜਾਈ ਹੋਈ ੈਸਲ ਦੇ ਬ ਹੇ ਤੇ ਆਣ ਖੜੀ ਹੋਈ ਸਜ ਨ ਿੰ ਮਨਬੀਰ

    ਚਲਾ ਰਹਾ ੀ ਮਾਂ ਕਰੀਬ ਵੇਰ ਦੇ ਚਾਰ ਵਜੇ ਦਾ ੀ ਸਵਦਾਇਗੀ ਦੇ

    ਗੀਤ ਗਾਏ ਜਾਣ ਲਗੇ ਸਵਦਾਇਗੀ ਦੀ ਰ ਮ ਹੋਈ ਤੇ ਕੁੜੀ ਮੁਿੰ ਡਾ ਡੋਲੀ

    ਵਾਲੀ ਕਾਰ ਸਵਚ ਬੈਠ ਗਏ ਨਾਲ ਹੀ ਡਰਾਇਵਰ ਵਾਲੀ ੀਟ ਤ ੇ

    ਮਨਬੀਰ ਤੇ ਨਾਲ ਵਾਲੀ ਤ ੇਅਕਸ਼ੇ ਦੀ ਮਾਂ ਬੈਠ ਗਈ ਬਾਕੀ ਬਰਾਤ ਨ ਿੰ

    www.PunjabiLibrary.com

  • 6

    ਰੀਤ ਸ ਿੰਘ ਭੈਣੀ 6

    ਲੈਣ ਲਈ ਗਡੀਆਂ ਆ ਗਈਆਂ ਭ ਬੈਠ ਗਏ ਡੋਲੀ ਚਲ ਈ ਕੁਝ

    ਸਮਿੰ ਟਾਂ ਸਵਚ ਹੀ ਭ ਅਕਸ਼ੇ ਦੇ ਘਰ ਜੁ ਗਏ ਹੋਰ ਰ ਮਾਂ ਹੋਈਆ ਂਤੇ

    ਭ ਨ ਖ ਬ ਮ ਤੀ ਕੀਤੀ ਰ ਮਾਂ ਸਰਵਾਜਾਂ ਸਵਚ ਹੀ ਸਦਨ ਬੀਤ ਸਗਆ

    ਓ ੇ ਸਦਨ ਹੀ ਲਗਭਗ ਭ ਸਰਸ਼ਤੇਦਾਰ ਆ ੋ-ਆ ਣੇ ਘਰਾਂ ਨ ਿੰ ਵਾਸ

    ਰਤ ਗਏ ਬਚ ੇ ਹੋਏ ਸਰਵਾਸਰਕ ਮੈਂਬਰਾਂ ਨ ਰਾਤ ਦਾ ਰੋਟੀ ਾਣੀ

    ਿਸਕਆ ਤੇ ਨਵੀਂ ਨ ਿੰ ਹ ਤੇ ਅਕਸ਼ੇ ਨਾਲ ਸ਼ਰਾਰਤਾਂ ਕੀਤੀਆਂ ਉ ਰਾਂਤ

    ਿੰਜਨਾ ਨ ਿੰ ਅਕਸ਼ੇ ਦੇ ਕਮਰੇ ਸਵਚ ਿਡ ਕੇ ਆਏ ਤੇ ਸਫਰ ਅਕਸ਼ੇ ਨ ਿੰ

    ਭੇਸਜਆ ਸਗਆ ਕਮਰੇ ਸਵਚ ਫਲੁ ਹੀ ਫਲੁ ਸਵਿੇ ਹੋਏ ਨ ਹਦ ਤੋਂ ਰੇ

    ਜਾਵਟ ਕੀਤੀ ਗਈ ਅਕਸ਼ੇ ਨ ਕਮਰੇ ਦਾ ਬ ਹਾ ਬਿੰਦ ਕੀਤਾ ਤੇ ਿੰਜਨਾ

    ਵਲ ਵਸਧਆ ਿੰਜਨਾ ਦਾ ਘੁਿੰ ਗਟ ਚਸੁਕਆ ਉ ਨ ਨਜ਼ਰ ਉ ਰ ਨਾ

    ਚਕੁੀ ਸ਼ਾਇਦ ਉਹ ਰਮਾਂ ਰਹੀ ੀ ਅਕਸ਼ੇ ਨ ਬੜੇ ਹੀ ਸ ਆਰ ਨਾਲ

    ਉ ਦਾ ਸਚਹਰਾ ਆ ਣੇ ਹਥ ਨਾਲ ਠਡੀ ਤੋਂ ਰ ਨ ਿੰ ਚਸੁਕਆ ਤੇ ਸਕਹਾ..

    ਅਕਸ਼ੇ - ਵਾਹ ਓ ਮੇਸਰਆ ਰਬਾ ਇਹ ਤਾਂ ਅਲੀ ਬਾਬਾ ਦਾ ਖਜ਼ਾਨਾ

    ਹਥ ਲਗ ਸਗਆ ਈ

    ਿੰਜਨਾ ਥੋੜਾ ਸਜਹਾ ਮੁ ਕਰਾਈ ਅਕਸ਼ੇ ਸਫਰ ਬੋਸਲਆ..

    ਅਕਸ਼ੇ - ਜਨਾਬ ਜੇ ਇਜ਼ਾਜਤ ਹੋਵ ੇਤਾਂ ਇਨਾਂ ਲਬਾਂ ਦੀ ਰੋਣਕ ਦਾ

    ਸਹ ੇਦਾਰ ਬਣ ਜਾਵਾਂ?

    www.PunjabiLibrary.com

  • 7

    ਰੀਤ ਸ ਿੰਘ ਭੈਣੀ 7

    ਿੰਜਨਾ ਨ ਨਜ਼ਰ ਭਰ ਅਕਸ਼ੇ ਵਲ ਤਸਕਆ ਤੇ ਬੜੇ ਸ ਆਰ ਨਾਲ

    ਸ ਰ ਸਹਲਾਇਆ ਅਕਸ਼ੇ ਨ ਿੰਜਨਾ ਨ ਿੰ ਬਾਹਾਂ ਸਵਚ ਭਸਰਆ ਤੇ ਆ ਣੀ

    ਖੁਸ਼ੀ ਜਾਸਹਰ ਕੀਤੀ

    ਰਾਤ ਬੀਤ ਗਈ ਬ ਹਾ ਖਟਸਕਆ ਅਕਸ਼ੇ ਕਾਹਲੀ ਨਾਲ ਸਠਆ

    ਤੇ ਘੜੀ ਵਲ ਦੇਸਖਆ ਮਾਂ ਵੇਰ ਦੇ ਨੌ ਵਜਣ ਵਾਲੇ ਨ ਉ ਨ ਲੀੜੇ

    ਾਏ ਤੇ ਬ ਹਾ ਖੋਸਲਆ ਦੇਸਖਆ ਤਾਂ ਅਕਸ਼ੇ ਦੀ ਮਾਂ ਚਾਹ ਲੈ ਕੇ ਖੜੀ ੀ

    ਅਕਸ਼ੇ ਨ ਕਾਹਲੀ ਨਾਲ ਚਾਹ ਫੜੀ ਤੇ ਆ ਣੀ ਮਾਂ ਦੇ ਕੁਝ ਬੋਲਣ ਤੋਂ

    ਸਹਲਾਂ ਹੀ ਬ ਹਾ ਬਿੰਦ ਕਰ ਸਦਤਾ ਅਕਸ਼ੇ ਦੀ ਮਾਂ ਜਾ ਦੀ ਗਲ ਬ

    ਲਬਾਂ ਤੇ ਹੀ ਰਸਹ ਗਈ ਉਹ ਮੁ ਕਰਾਈ ਤੇ ਚਲੀ ਗਈ ਅਕਸ਼ੇ ਨ ਚਾਹ

    ਟੇਬਲ ਰ ਰਖੀ ਤੇ ਿੰਜਨਾ ਨ ਿੰ ਦੇਸਖਆ ਰ ਉਹ ਥੇ ਨਹੀਂ ੀ

    ਉ ਨ ਗੌਰ ਕੀਤਾ ਤਾਂ ਖੁਰੇ(ਬਾਥਰ ਮ) ਸਵਚ ੀ ਕੁਝ ਦੇਰ ਸ ਿੋਂ ਉਹ

    ਨਹਾਂ ਕੇ ਆ ਣੇ ਵਾਲਾਂ ਨ ਿੰ ਿੰ ਝਦੀ ਬਾਹਰ ਆਈ ਅਕਸ਼ੇ ਨ ਉ ਦੇ ਵਲ

    ਤਸਕਆ ਤੇ ਦੋਨ ਮੁ ਕਰਾਏ ਦੋਨਾਂ ਨ ਚਾਹ ੀਤੀ ਤੇ ਕੁਝ ਦਰੇ ਗਲਾਂ

    ਬਾਤਾਂ ਕੀਤੀਆਂ ਸਫਰ ਦੋਨ ਸਤਆਰ ਹੋ ਬਾਹਰ ਆ ਗਏ ਭ ਨ ਿੰ ੁਭ

    ਵੇਰ ਦੀ ਸ਼ੁਭਕਾਮਨਾ ਸਦਤੀ ਤੇ ਗਲਾਂ ਬਾਤਾਂ ਕਰਨ ਲਗੇ

    ਏਨ ਨ ਿੰ ਮਨਬੀਰ ਵੀ ਆ ਸਗਆ ਉਹ ਭ ਤੋਂ ਸਹਲਾਂ ਅਕਸ਼ੇ ਵਲ

    ਸਗਆ ਤੇ ਉ ਨ ਿੰ ਘੁਟ ਕੇ ਗਲੇ ਸਮਸਲਆ ਤੇ ਸਕਹਾ..

    ਮਨਬੀਰ - ਸਕਦਾ ਜਣਾ ਬੜਾ ਖੁਸ਼ ਲਗਦਾ

    ਅਕਸ਼ੇ - ਖੁਸ਼ ਨਾ ਹੋਵਾਂ ਤੇ ਹੋਰ ਮਾਮਾ ਰੋਵਾਂ..

    www.PunjabiLibrary.com

  • 8

    ਰੀਤ ਸ ਿੰਘ ਭੈਣੀ 8

    ਸਫਰ ਦੋਨ ਮੁ ਕਰਾਏ ਅਕਸ਼ੇ ਬਾਕੀ ਸਰਵਾਰ ਦੇ ਮੈਂਬਰਾਂ ਨ ਿੰ ਵੀ

    ਸਮਸਲਆ ਤੇ ਖੁਸ਼ ਹੋ ਿੰਜਨਾ ਨ ਿੰ ੁਭ ਰਭਾਤ ਦੀ ਸ਼ੁਭਕਾਮਨਾ ਸਦਤੀ ਸਫਰ

    ਹੋਰ ਗਲਾਂ ਹੋਣ ਲਗੀਆਂ ਤੇ ਅਕਸ਼ੇ ਨ ਿੰ ਿੇੜਣ ਲਗੇ ਿੰਜਨਾ ਬ ਹੋਲੀ-

    ਹੋਲੀ ਖੁਸ਼ ਹੁਿੰ ਦੀ ਰਹੀ

    ਏ ੇ ਤਰਾਂ ਕਰੀਬ ਇਕ ਮਹੀਨਾ ਬੀਤ ਸਗਆ। ਅਕਸ਼ੇ ਫੌਜ ਸਵਚ ਹਵਲਦਾਰ ੀ। ਿਟੁੀ ਖਤਮ ਹੁਿੰ ਦੇ ਾਰ ਹੀ ਉ ਨ ਿੰ ਜਾਣਾ ਸ ਆ। ਿੰਜਨਾ ਵੀ ਕਾਫ਼ੀ ੜੀ ਸਲਖੀ ੀ ਰ ਸਕ ੇ ਨੌਕਰੀ ਤੇ ਨਹੀਂ ੀ ਲਗੀ। ਉ ਨ ਿੰ ਸਚਤਰਕਾਰੀ ਕਰਨਾ ਿੰਦ ੀ। ਉਹ ਸਕ ੇ ਵੀ ਰਕਾਰ ਦੀ ਸਚਤਰਕਾਰੀ ਕਰ ਕਦੀ ੀ। ਅਨੌਖਾ ਹੁਨਰ ੀ ਉ ਦੇ ਹਥਾਂ ਸਵਚ। ਮਨਬੀਰ ਇਕ ਰਕਾਰੀ ਬੈਂਕ ਸਵਚ ਮੈਨਜਰ ਦੇ ਅਹੁਦੇ ਤੇ ੀ।

    ਕੁਝ ਸਦਨਾਂ ਸ ਿੋਂ ਿੰਜਨਾ ਦੇ ਫੋਨ ਦੀ ਬੈਿੱਲ ਵਜੀ। ਫੋਨ ਅਕਸ਼ੇ ਦਾ ੀ। ਉ ਨ ਦਸ ਆ ਸਕ ਉ ਦੀ ਿਟੁੀ ਮਿੰਜ਼ ਰ ਹੋ ਗਈ ਹੈ। ਉਹ ਅਜ ਸ਼ਾਮ ਤਕ ਘਰ ਰਤ ਆਵੇਗਾ। ਿੰਜਨਾ ਦੀ ਖੁਸ਼ੀ ਦਾ ਸਟਕਾਣਾ ਨਾ ਸਰਹਾ। ਜਦ ਤਾ ਲਗਾ ਸਕ ਅਜ ਸਦਲਾਂ ਦੇ ਜਾਨੀ ਦੇ ਦੀਦਾਰ ਹੋਣ ੇਨ, ਮਝ ਨਹੀਂ ੀ ਆ ਰਹੀ

    ਸਕ ਮੈਂ ਕੀ ਕਰਾਂ। ਉ ਨ ਆ ਣੀ ਨ ਿੰ ਦਸ ਆ। ਸਫਰ ਆ ਣੇ ਕਮਰੇ ਸਵਚ ਗਈ ਤੇ ਝ ਮਣ ਲਗੀ। ਉਹ ਕਦੇ ਸਸ਼ਿੰਗਾਰ ਕਰਦੀ, ਕਦੇ ਖਦੁ ਨ ਿੰ ਸਨਹਾਰਦੀ, ਕਦੇ ਿਤ ਤੇ ਚੜ ਰਾਹ ਵਲ ਦੇਖਦੀ। ਮਨ ਤੇ ਕੋਈ ਵ ਨਹੀਂ ੀ ਚਲ ਸਰਹਾ। ਅਜ ੇਨਵਾਂ-ਨਵਾਂ ਸਰਸ਼ਤਾ ਬਸਣਆ ੀ ਤੇ ਿਟੁੀ ਖਤਮ ਹੋਣ ਕਾਰਨ ਜਾਣਾ ੈ ਸਗਆ। ਉ ਵਕਤ ਭਾਂਵੇ ਉਹ ਉਦਾ ਜਰ ਰ ਹੋਈ ੀ। ਰ ਅਜ

    www.PunjabiLibrary.com

  • 9

    ਰੀਤ ਸ ਿੰਘ ਭੈਣੀ 9

    ਖੁਸ਼ੀ ਦਾ ਕੋਈ ਸਟਕਾਣਾ ਨਹੀਂ ੀ ਸਰਹਾ। ਤੇ ਉਡੀਕ ਸਵਚ ਅਖੀਆਂ ਸਵਿਾਏ ਂ

    ਬੈਠੀ ੀ। ਮਾਂ ਕਾਫ਼ੀ ਬੀਤ ਚੁਕਾ ੀ। ਸ਼ਾਮ ਦੇ ਤ ਵਜ ਚਕੁ ੇ ਨ ਰ ਉਡੀਕ ਅਜ ੇਵੀ ਜਾਰੀ ੀ। ਰੇਡੀਓ ਤੇ ਮਧੁਰ ਅਵਾਜ਼ ਸਵਚ "ਇਕ ਸ ਆਰ ਕਾ ਨਗਮਾ ਹੈ" ਗੀਤ ਚਲ ਸਰਹਾ ਸਕ ਅਚਾਨਕ ਗੀਤ ਬਿੰਦ ਹੋ ਸਗਆ ਤੇ ਇਕ

    ਔਰਤ ਖਬਰਾਂ ੁਣਾਉਣ ਲਗੀ।

    "ਇਹ ਅਕਾਸ਼ਵਾਣੀ ਹੈ। ਤਾਜਾਂ ਖਬਰਾਂ। ਹੁਣ-ੇਹੁਣ ੇਜਿੰਮ ਤੋਂ ਿੰ ਜਾਬ ਨ ਿੰ ਰਤ ਰਹੇ ਦੋ ਆਰਮੀ ਦੇ ਟਰਕਾਂ ਤੇ ਹਮਲਾ ਹੋਇਆ ਸਜ ਸਵਚ 22 ਜਵਾਨ

    ਸ਼ਹੀਦ ਹ ੋਗਏ ਤ ੇਲਗਭਗ 37 ਜਵਾਨ ਜਖ਼ਮੀ ਹੋ ਗਏ। ਇਹ ਹਮਲੇ ਦੀ ਅਜ ੇਕੋਈ ੁਸ਼ਤੀ ਨਹੀਂ ਹੋਈ"

    ਉ ਤੋਂ ਬਾਅਦ ਹੋਰ ਵੀ ਖਬਰਾਂ ੜੀਆ ਂਗਈਆ ਂ ਰ ਿੰਜਨਾ ਦੇ ਕਿੰਨਾ

    ਤਕ ਉਹ ਖਬਰਾਂ ਹੁਿੰ ਚ ਨਾ ਕੀਆ।ਂ ਉ ਨ ਿੰ ਇਕ ਦਮ ਝਟਕਾ ਲਗਾ ਤੇ ਹੇਠਾਂ ਸਡਗ ਈ। ਉ ਦੇ ਕੋਲ ਕੋਈ ਨਹੀਂ ੀ। ਕੁਝ ਦੇਰ ਸ ਿੋਂ ਠੀ ਤੇ ਕਮਲੀ ਹੋਈ ਿਤ ਤੋਂ ਹੇਠਾਂ ਆਈ। ਦੇਸਖਆਂ ਤਾਂ ਾਰਾ ਸਰਵਾਰ ਇਕਠ ਹ ੋਕੇ ਬੈਠ ਹੋਏ ਨ, ਮਨਬੀਰ ਦਾ ਸਰਵਾਰ ਵੀ ਥੇ ਹੀ ੀ। ਿੰਜਨਾ ਨ ਿੰ ਆ ਦੀ ਦੇਖ ਉ ਦੀ ਕਾਹਲੀ ਨਾਲ ਉ ਵਲ ਗਈ ਤੇ ਉ ਨ ਿੰ ਿੰਭਾਸਲਆ। ਤੇ ੋਫ ੇਤੇ ਸਬਠਾਇਆ। ਕੋਈ ਕੁਝ ਵੀ ਨਹੀਂ ੀ ਬੋਲ ਸਰਹਾ। ਭ ਸ਼ਾਂਤ ਨ। ਅਕਸ਼ੇ ਦੇ ਸ ਤਾ ਨ ਿੰ ਵੀ ਆਰਮੀ ਦੇ ਦਫ਼ਤਰ ਤੋਂ ਫੋਨ ਆ ਚਕੁਾ ੀ ਸਜ ਸਵਚ

    ਾਫ ਤੌਰ ਤੇ ੁਸ਼ਟੀ ਕਰ ਸਦਤੀ ਸਕ ਸ਼ਹੀਦ ਹੋਣ ਵਾਸਲਆਂ ਸਵਚ ਅਕਸ਼ੇ ਵੀ

    www.PunjabiLibrary.com

  • 10

    ਰੀਤ ਸ ਿੰਘ ਭੈਣੀ 10

    ਸ਼ਾਸਮਲ ਹੈ। ਭ ਅਥਰ ਵਹਾ ਰਹ ੇ ਨ ਰ ਕੋਈ ਵੀ ਜਾਸਹਰ ਨਹੀਂ ੀ ਕਰ

    ਸਰਹਾ। ਸ਼ਾਇਦ ਿੰਜਨਾ ਦੇ ਕਾਰਨ।

    ਿੰਜਨਾ ਕਮਸਲਆਂ ਦੀ ਤਰਾਂ ਕਰ ਰਹੀ ੀ। ਸਜਵੇਂ ਉ ਨ ਿੰ ਕੋਈ ੁਰਤ ਨਾ ਰਹੀ ਹੋਵ।ੇ ਸਫਰ ਤੋਂ ਫੋਨ ਆਇਆ ਤੇ ਉਨਾਂ ਦਸ ਆ ਸਕ ਉਹ ਕਲ ਨ ਿੰ ਸ਼ਹੀਦ ਦੀ ਲਾਸ਼ ਲੈ ਕੇ ਆਉਣਗੇ। ਇਹ ਖਬਰ ੁਣ ਅਕਸ਼ੇ ਦੇ ਸ ਤਾ ਤੀਸ਼ ਕੋਲੋਂ ਹਿੰਝ ਰੋਕੇ ਨਾ ਗਏ ਤੇ ਚੀ- ਚੀ ਰੋਣ ਲਗਾ। ਉ ਵਲ ਦੇਖ ਅਕਸ਼ੇ ਦੀ ਮਾਂ ਜਾ ਵੀ ਰੋਣ ਲਗੀ। ਮਨਬੀਰ ਦੇ ਸ ਤਾ ਰਸਜਿੰਦਰ ਨ ਤੀਸ਼ ਨ ਿੰ ਹੌਂ ਲਾ ਰਖਣ ਲਈ ਸਕਹਾ। ਰ ਜਵਾਨ ਤੁ ਦੇ ਗੁਜਰਨ ਕਾਰਨ ਹੌਂ ਲਾ ਰਖਣਾ

    ਅ ਾਨ ਨਹੀਂ ੀ। ਉਹ ਰਸਜਿੰਦਰ ਦੇ ਗਲ ਲਗ ਹੋਰ ਚੀ- ਚੀ ਰੋਣ ਲਗਾ। ਮਨਬੀਰ ਇਕ ਾ ੇ ਬੈਠਾ ਭ ਤੋਂ ਲੁਕਾ ਕੇ ਅਥਰ ਵਹਾ ਰਹਾ ੀ। ਿੰਜਨਾ ਇਕ ਦਮ ਚੁ ੀ। ਰਾਤ ਏਦਾ ਹੀ ਬੈਸਠਆਂ ਬੀਤ ਗਈ। ਸਕ ੇ ਨ ਵੀ ਰਾਤ ਰੋਟੀ ਨਾ ਖਾਧੀ। ਵੇਰ ਹੋਈ। ਹੋਰ ਸਰਸ਼ਤੇਦਾਰ ਤੇ ਗੁਆਢਂੀ ਆਉਣ ਲਗੇ। ਮਨਬੀਰ ਨ ਅਿੰ ਸਤਮ ਿੰ ਕਾਰ ਲਈ ਭ ਸਤਆਰੀਆਂ ਕੀਤੀਆਂ। ਵੈਣ ਾਏ ਜਾਣ ਲਗੇ। ਿੰਜਨਾ ਅਜੇ ਵੀ ਓ ੇ ਤਰਾਂ ਹੀ ਬੈਠੀ ਹੋਈ ੀ। ਕੁਝ ਔਰਤਾਂ ਠੀਆਂ ਤੇ ਿੰਜਨਾ ਨ ਿੰ ਨਹਾ-ਧਵਾ ਕੇ ਸਤਆਰ ਕੀਤਾ। ਉ ਨ ਿੰ ਕੋਈ ੁਰਤ

    ਨਹੀਂ ੀ। ਕਰੀਬ ਸਗਆਰਾਂ ਵਜੇ ਫੌਜ ਦੀਆਂ ਗਡੀਆਂ ਆਈਆਂ। ਭ ਉਨਾਂ ਦੇ ਆਲੇ ਦੁਆਲੇ ਹੋ ਗਏ। ਬਹਤੁ ਇਕਠ ੀ। ਸਕਤੇ ੈਰ ਰਖਣ ਨ ਿੰ ਥਾਂ ਨਹੀਂ ੀ ਸਦਖਦੀ। ਗਡੀ ਸਵਚੋਂ ਫੌਜ ਦੇ ਜਵਾਨ ਤਰੇ ਤੇ ਉਨਾਂ ਨ ਸ਼ਹੀਦ ਵਾਲੇ ਬਿੰਦ ਬਕ ੇ ਨ ਿੰ ਮੋਸਢਆਂ ਤੇ ਚਸੁਕਆ ਤ ੇਅਰਥੀ ਦੇ ਕੋਲ ਬਣ ੇਥੜੇ ਤ ੇਰਖ

    www.PunjabiLibrary.com

  • 11

    ਰੀਤ ਸ ਿੰਘ ਭੈਣੀ 11

    ਸਦਤਾ। ਸਫਰ ਝੁਕ ੇਹੋਏ ਸਤਰਿੰਗੇ ਨ ਿੰ ਬੜੇ ਨਮਾਨ ਸਹਤ ਇਕਠਾ ਕੀਤਾ

    ਸਗਆ। ਬਕ ੇ ਦਾ ਢਕਣ ਖੋਸਲਆ ਸਗਆ। ਜਦ ਭ ਨ ਅਗਾਹ ਹੋ ਸ਼ਹੀਦ ਨ ਿੰ ਦੇਖਣਾ ਚਾਸਹਆ ਤੇ ਮੁੜਦ ੇ ੈਰੀਂ ਸ ਿਾਂਹ ਹ ੋਗਏ। ਲਾਸ਼ ਸਹਚਾਨਣ ਦ ੇਜਾਂ ਦੇਖਣ ਦੇ ਰ ਸਵਚ ਸਬਲਕੁਲ ਵੀ ਨਹੀਂ ੀ। ਉ ਦਾ ਕੋਈ ਵੀ ਅਿੰਗ ਰੀਰ ਨਾਲ ਜੁਸੜਆ ਹੋਇਆ ਨਹੀਂ ੀ। ਇਕ ਲਤ ਤਾਂ ਹੈ ਹੀ ਨਹੀਂ ੀ। ਤੇ ਬਾਹਾਂ ਅਧ- ਚਧੀਆ।ਂ ਮ ਿੰ ਹ ਦਾ ਇਕ ਾ ਾ ਵੀ ਸਡਆ ਹੋਇਆ ੀ। ਰਾ ਰੀਰ ਬ ਿਲਣੀ-ਿਲਣੀ ਹੋਇਆ ਸ ਆ ੀ। ਅਕਸ਼ੇ ਦੀ ਮਾਂ ਤੇ ਸ ਤਾ ਵੇਖਣ ਲਈ ਅਗਾਂਹ ਵਧੇ ਤੇ ਦੇਖਦੇ ਾਰ ਸ ਟ-ਸ ਟ ਰੋਣ ਲਗੇ। ਮਨਬੀਰ ਨ ਦੋਨਾਂ ਨ ਿੰ

    ਿੰਭਾਸਲਆ। ਤੇ ਸ ਿੇ ਲੈ ਸਗਆ। ਿੰਜਨਾ ਨ ਿੰ ਅਗੇ ਨਾ ਸਲਆਦਾਂ। ਭ ਦ ੇਦੇਖਣ ਸ ਿੋਂ ਲਾਸ਼ ਨ ਿੰ ਅਰਥੀ ਤੇ ਸਲਟਾਇਆ ਸਗਆ। ਫੌਜੀਆਂ ਨ ਸ਼ਹੀਦ ਦੇ ਨਮਾਨ ਸਵਚ ਗੋਲੀਆਂ ਅ ਮਾਨ ਵਲ ਚਲਾ ਲਾਮੀ ਸਦਤੀ। ਉ ਰਾਂਤ ਿੰ ਕਾਰ ਦੀ ਸਵਧੀ ਹੋਈ। ਅਕਸ਼ੇ ਦੇ ਸ ਤਾ ਤੀਸ਼ ਨ ਅਰਥੀ ਨ ਿੰ ਅਗਨੀ ਭੇਂਟ ਕੀਤਾ। ਅਰਥੀ ਦੀ ਅਗਨੀ ਦੇਖ ਿੰਜਨਾ ਨ ਹੋਸ਼ ਿੰਭਾਲੀ ਤੇ ਅਰਥੀ ਵਲ ਭਜੀ। ਮਨਬੀਰ ਨ ਬੜੇ ਜੋਰ ਨਾਲ ਉ ਨ ਿੰ ਰੋਸਕਆ। ਉਹ ਚੀ- ਚੀ ਰੋਣ ਲਗੀ ਤੇ ਚੀਕਾਂ ਮਾਰਦੀ ਰਹੀ। ਉ ਦੀਆਂ ਚੀਕਾਂ ਕਾਰਨ ਭ ਦਾ

    ਸਧਆਨ ਉ ਵਲ ੀ। ਅਗ ਦੀਆਂ ਲਾਟਾਂ ਅ ਮਾਨ ਨ ਿੰ ਿ ਣ ਲਗੀਆਂ ਤੇ ਿੰਜਨਾ ਦੀਆਂ ਚੀਕਾਂ ਵੀ। ਕਾਫ਼ੀ ਦੇਰ ਤਕ ਭ ਥੇ ਖੜੇ ਰਹ।ੇ ਹੋਲੀ-ਹੋਲੀ ਭ ਆ ਣ ੇ ਘਰਾਂ ਨ ਿੰ ਰਤ ਗਏ ਤ ੇ ਸਗਣ-ੇਚੁਣੇ ਸਰਵਾਸਰਕ ਮੈਂਬਰ ਤੇ

    www.PunjabiLibrary.com

  • 12

    ਰੀਤ ਸ ਿੰਘ ਭੈਣੀ 12

    ਗੁਆਂਢੀ ਥੇ ਰਹ।ੇ ਿੰ ਕਾਰ ਤੋਂ ਸ ਿੋਂ ਕਈ ਸਦਨ ਤਕ ਅਿੰ ਸਤਮ ਰ ਮਾਂ

    ਹੋਈਆ।

    ਕੁਝ ਮੇਂ ਸ ਿੋਂ ਇਕ ਫੌਜ ਦੇ ਮਾਰੋਹ ਸਵਚ ਅਕਸ਼ੇ ਦੇ ਸਰਵਾਰ ਨ ਿੰ

    ਬੁਲਾਇਆ ਸਗਆ ਤੇ ਹੋਰ ਸ਼ਹੀਦਾਂ ਦੇ ਸਰਵਾਰਾਂ ਨ ਿੰ ਵੀ। ਭ ਨ ਿੰ ਸ਼ਹੀਦਾਂ ਦੀ ਵੀਰਗਤੀ ਲਈ ਰਮਵੀਰ ਚਕਰ ਭੇਂਟ ਕੀਤਾ ਸਗਆ। ਇ ਨਮਾਨ ਸ ਿੋਂ ਭ ਆ ਣ-ੇਆ ਣੇ ਘਰਾਂ ਨ ਿੰ ਰਤ ਗਏ। ਅਕਸ਼ੇ ਦੇ ਘਰ ਸਬਲਕੁਲ ਵੀ ਰੌਣਕ ਨਾ ਰਹੀ। ਿੰਜਨਾ ਆ ਣੇ ਕਮਰੇ ਸਵਚ ਹਰ ਵਕਤ ਬਿੰਦ ਰਸਹਿੰਦੀ। ਰੋਟੀ ਾਣੀ ਵੀ ਘਟ-ਵਧ ਖਾਂਦੀ। ਕਮਸਲਆਂ ਵਾਂਗ ਿੰ ਬਣੀ ਰਸਹਿੰਦੀ। ਉ ਦੇ ਮਾਤਾ-ਸ ਤਾ ਨ ਉ ਨ ਿੰ ਉਹਨਾਂ ਨਾਲ ਚਲਣ ਲਈ ਸਕਹਾ ਰ ਉ ਨ ਨਾਲ

    ਜਾਣ ਤੋਂ ਾਫ ਮਨਾਂ ਕਰ ਸਦਤਾ। ਮਨਬੀਰ ਤ ੇਉ ਦਾ ਸਰਵਾਰ ਹਰ ਰੋਜ਼ ਅਕਸ਼ੇ ਘਰ ਆ ਦੇ ਤੇ ਉਨਾਂ ਦਾ ਸਖਆਲ਼ ਰਖਦੇ। ਏ ੇ ਤਰਾਂ ਕਰੀਬ ਦੌ-ਢਾਈ ਮਹੀਨ ਬੀਤ ਗਏ। ਇਕ ਸਦਨ ਅਚਾਨਕ ਅਕਸ਼ੇ ਦੇ ਸ ਤਾ ਤੀਸ਼ ਨ ਮਨਬੀਰ ਦ ੇਸ ਤਾ ਰਸਜਿੰਦਰ ਨ ਿੰ ਫੋਨ ਕਰ ਘਰ ਬੁਲਾਇਆ। ਕੁਝ ਸਚਰ ਸ ਿੋਂ

    ਰਸਜਿੰਦਰ ਘਰ ਆਇਆ ਤੇ ਤੀਸ਼ ਨ ਿੰ ਸਮਸਲਆ। ਕੋਲ ਹੀ ਅਕਸ਼ੇ ਦੀ ਮਾਂ ਜਾ ਵੀ ਬੈਠੀ ੀ। ਰਸਜਿੰਦਰ ਬੋਸਲਆ..

    ਰਸਜਿੰਦਰ - ਕੀ ਗਲ ਕੋਈ ਜਰ ਰੀ ਕਿੰਮ ੀ?

    ਤੀਸ਼ - ਹੈ ਤਾਂ ਜਰ ਰੀ ਹੀ। ਬ ਇਕ ਅਰਜ ਕਰਨੀ ੀ। ਜੇ ਮਿੰਜ਼ ਰ ਹੋਵ ੇਬੜੀ ਸਕਰ ਾ ਹੋਵੇਗੀ।

    www.PunjabiLibrary.com

  • 13

    ਰੀਤ ਸ ਿੰਘ ਭੈਣੀ 13

    ਰਸਜਿੰਦਰ - ਸਕਹੋ ਸਜਹੀਆਂ ਗਲਾਂ ਕਰ ਸਰਹਾ ਏ ਯਾਰ। ਹੁਕਮ ਕਰ ਤ ਿੰ ,

    ਤੇਰਾ ਹਰ ਹੁਕਮ ਸ ਰ ਮਥੇ।

    ਤੀਸ਼ - ਹੁਕਮ ਤਾਂ ਨਹੀਂ ਯਾਰਾ ਹੁਣ ਤਾਂ ਅਰਜ ਹੀ ਆ।

    ਰਸਜਿੰਦਰ - ਗਲ ਤਾਂ ਦ ਕੀ ਆ?

    ਤੀਸ਼ - ਮਝ ਨਹੀਂ ਆ ਰਹੀ ਸਕਦਾਂ ਸ਼ੁਰ ਕਰਾਂ।

    ਰਸਜਿੰਦਰ - ਇਹੋ ਸਜਹੀ ਸਕਹੜੀ ਗਲ ਹੋ ਗਈ ਸਕ ਏਨਾ ੋਚ-ਸਵਚਾਰ

    ਕਰਨ ਦੀ ਲੋੜ ੈ ਗਈ? ੁਖ ਤਾਂ ਹ।ੈ

    ਤੀਸ਼ - ਅਕਸ਼ੇ ਦੇ ਜਾਣ ਸ ਿੋਂ ੁਖ ਸਕਥੇ ਸਰਹਾ ਯਾਰ?

    ਰਸਜਿੰਦਰ - ਸਦਲ ਹੌਲਾ ਨਾ ਕਸਰਆ ਕਰ। ਮਨਬੀਰ ਵੀ ਤਰੇਾ ਹੀ ਤੁ ਆ। ਭਾਂਵੇ ਏਥੇ ਰਖ ਲਾ ਉ ਨ ਿੰ ਕਾ।

    ਤੀਸ਼ - ਆ ਣਾ ਮਝਦਾ ਹਾਂ ਤਦੇ ਤਾਂ ਤੈਨ ਿੰ ਅਰਜ ਕਰ ਰਹਾਂ ਹਾਂ।

    ਰਸਜਿੰਦਰ - ਗਲ ਕੀ ਆ?

    ਤੀਸ਼ - ਮੈਂ ਤੇਰੀ ਭਰਜਾਈ ਕਾਫ਼ੀ ਸਦਨਾਂ ਤੋਂ ੋਚ ਸਵਚਾਰ ਕਰ ਰਹੇ ਹਾਂ

    ਸਕ ਅਕਸ਼ੇ ਦੀ ਦੇ ਸਵਆਹ ਨ ਿੰ ਅਜੇ ਬਹੁਤਾ ਵਕਤ ਨਹੀਂ ੀ ਹੋਇਆ ਸਕ ਉਹ

    ਚਲ ਵਸ ਆ। ਚਲ ਉਹ ਤਾਂ ਜੋ ਰਬ ਨ ਿੰ ਮਿੰਜ਼ ਰ ੀ ਓਹੀ ਹੋਣਾ ਹ।ੈ ਰ ਯਾਰ

    ਿੰਜਨਾ ਦੀ ਸਜਿੰ ਦਗੀ ਇਕ ਦਮ ਰਕੁ ਗਈ ਹੈ। ਾਨ ਿੰ ਮ ਝ ਨਹੀਂ ਆ ਰਹੀ ਸਕ

    www.PunjabiLibrary.com

  • 14

    ਰੀਤ ਸ ਿੰਘ ਭੈਣੀ 14

    ਅ ੀਂ ਉ ਦੀ ਦੇਖ-ਭਾਲ ਕਰਾਂਗੇ ਜਾਂ ਉਹ ਾਡੀ ਕਰੇਗੀ। ਅ ੀਂ ਆ ਣੀ ਤਾਂ ਕਰ ਕਦੇ ਹਾਂ ਰ ਉਹ ਾਰੀ ਉਮਰ ਸਕਦਾ ਕਸਲਆਂ ਕਢ ?

    ਰਸਜਿੰਦਰ - ਮਝਦਾ ਹਾਂ ਮੈਂ ਤੇਰਾ ਦਖੁ। ਇਹ ਵੀ ਮਝ ਸਗਆ ਸਕ ਤ ਿੰ

    ਚਾਹੁਿੰ ਦਾ ਹੈ ਸਕ ਮੈਂ ਮਨਬੀਰ ਨਾਲ ਿੰਜਨਾ ਦੇ ਸਵਆਹ ਬਾਰੇ ੋਚਾਂ।

    ਤੀਸ਼ - ਹਾਂ ਯਾਰਾਂ.. ਮੈਨ ਿੰ ਤਾ ੀ ਸਕ ਤੈਨ ਿੰ ਕੁਝ ਦ ਣ ਦੀ ਲੋੜ ਨਹੀਂ,

    ਸਬਨਾਂ ਕੁਝ ਕਹੇ ਹੀ ਤ ਿੰ ਮੇਰੇ ਸਦਲ ਦੀ ਗਲ ਬਝੁ ਲੈਂਦਾ ਏ। ਕੋਈ ਜੋਰ

    ਜ਼ਬਰਦ ਤੀ ਨਹੀਂ ਆ। ਤ ਿੰ ਮਨਬੀਰ ਨਾਲ ਗਲ ਕਰ ਤੇ ਰਣਜੀਤ ਭਾਬੀ ਨਾਲ ਵੀ। ਅਗਰ ਉਹ ਮਿੰਨਣ ਤਾਂ ਹੀ ਗਲ ਅਗੇ ਤੋਰਾਂਗੇ।

    ਰਸਜਿੰਦਰ - ਕੋਈ ਨਾ ਮੇਰੇ ਭਰਾ, ਤ ਿੰ ਸਫਕਰ ਨਾ ਕਰ ਮੈਂ ਜਰ ਰ ਉਨਾਂ

    ਨਾਲ ਗਲ ਕਰਾਂਗਾਂ। ਵੈ ੈ ਸਜਥੋਂ ਤਕ ਮੈਨ ਿੰ ਲਗਦਾ ਉਹ ਮਨਾਂ ਨਹੀਂ ਕਰਨਗ।ੇ ਬਾਕੀ ਮਨਬੀਰ ਨ ਿੰ ਜਾਣਦਾ ਹੀ ਏ। ਜੇ ਤ ਿੰ ਵੀ ਉ ਨ ਿੰ ਕਸਹਿੰਦਾ ਤਾਂ ਉਹ ਕਦ ੇਮਨਾ ਨਹੀਂ ਕਰਦਾ।

    ਤੀਸ਼ - ਹੈ ਤਾਂ ਠੀਕ ਰ ਮੈਂ ਮਨਬੀਰ ਦੀ ਖੁਸ਼ੀ ਨ ਿੰ ਖੋਹ ਦਖੁ ਉ ਦੇ

    ਲੇ ਨਹੀਂ ਬਿੰਨਣਾ ਚਾਹੁਿੰ ਦਾ। ਇ ਲਈ ਤ ਿੰ ੋਚ ਸਵਚਾਰ ਲੈ ਜੇ ਹੀ ਲਗਦਾ ਤਾਂ ਠੀਕ ਆ ਨਹੀਂ ਤਾਂ ਕੋਈ ਨੀ।

    ਰਸਜਿੰਦਰ - ਮਨਬੀਰ ਨਾਲ ਤਾਂ ਗਲ ਹ ੋਜਾਵ । ਉਹ ਮਿੰਨ ਵੀ ਜਾਵੇਗਾ, ਰ ਕੀ ਿੰਜਨਾ ਨਾਲ ਤ ਿੰ ਗਲ ਕੀਤੀ। ਉਹ ਮਿੰਨਗੀ। ਜੇ ਉਹ ਮਿੰਨ ਗਈ ਤਾਂ

    ਉ ਦੇ ਮਾ ੇ ਤਾਂ ਸਵਰੋਧ ਤਾਂ ਨਹੀਂ ਕਰਨਗੇ? ਤੈਨ ਿੰ ਵੀ ਤਾ ਵਾ ਆ ਾ ਦਨੋ ਤਾਂ

    www.PunjabiLibrary.com

  • 15

    ਰੀਤ ਸ ਿੰਘ ਭੈਣੀ 15

    ਭਰਾ ਹਾਂ। ਭਾਂਵੇ ਆ ਣੇ ਧਰਮ ਵਖੋ-ਵਖਰੇ ਨ ਰ ਆ ਾ ਕਦੇ ਸਵਥ ਨਹੀਂ

    ਕੀਤੀ। ਜੋ ਭਾਵ ਆ ਾ ਇਕ ਦ ਜੇ ਲਈ ਰਖਦੇ ਹਾਂ, ਕੀ ਉਹ ਿੰਜਨਾ ਦੇ ਮਾ ੇ ਮਝਣਗੇ? ਉਨਾਂ ਦੀ ਸਨਗਾ ਸਵਚ ਾਡਾ ਧਰਮ ਵਖਰਾ ਹੈ। ਤੇ ਤਾ ਨਹੀਂ ਉਹ ਆ ਣੀ ਧੀ ਨ ਿੰ ਸ ਖ ਧਰਮ ਸਵਚ ਸਵਆਉਣ ਜਾਂ ਨਹੀਂ।

    ਤੀਸ਼ - ਹਾਂ ਉਨਾਂ ਨਾਲ ਵੀ ਕਰਨੀ ੈਣੀ ਗਲ। ਸਫਰ ਉਹ ਆ ਹੀ ਿੰਜਨਾ ਨਾਲ ਗਲ ਕਰਨਗੇ। ਾਡੇ ਸਵਚ ਹੌ ਲਾ ਨਹੀਂ ਸਕ ਅ ੀਂ ਿੰਜਨਾ ਨਾਲ ਗਲ ਕਰ ਕੀਏ। ਤ ਿੰ ਮਨਬੀਰ ਤੇ ਰਣਜੀਤ ਭਾਬੀ ਨਾਲ ਗਲ ਤੋਰ। ਜੇ ਉਹ ਮਿੰਨ ਗਏ ਤਾਂ ਏਧਰ ਵੀ ਮਨਾਉਣ ਦੀ ਕੋਸਸ਼ ਕਰਾਂਗੇ। ਬਾਕੀ ਯਾਰ

    ਿੰਜਨਾ ਹੁਣ ਮੇਰੀ ਨ ਿੰ ਹ ਜਰ ਰ ਆ। ਰ ਤੋਰਾਂਗਾਂ ਉ ਨ ਿੰ ਮੈਂ ਧੀ ਬਣਾ ਕੇ ਹੀ।

    ਰਸਜਿੰਦਰ - ਹਾਂ। ਵੈ ੇ ਹੁਣ ਹਕ ਭ ਤੋਂ ਵਧ ਤੇਰਾ ਹੀ ਆ ਿੰਜਨਾ ਤੇ। ਭਾਂਵੇ ਏਥੇ ਰਖ ਾਰੀ ਉਮਰ ਲਈ ਭਾਂਵੇ ਸਕਤੇ ਹੋਰ ਵ ਾ ਲੈ।

    ਤੀਸ਼ - ਵ ਾਉਣੀ ੈਣੀ ਯਾਰ। ਸਵਚਾਰੀ ਸਨਆਣੀ ਸਜਹੀ ਤਾਂ ਹੈਗੀ ਆ ਅਜ ੇਉਹ। ਸਜਿੰ ਦਗੀ ਬਹੁਤ ਲਿੰ ਮੀ ਆ ਅਜੇ। ਇਕ ਉਹ ਗਰਭਵਤੀ ਵੀ ਆ। ਤੇ ਬਚੇ ਦੇ ਸ ਰ ਤੇ ਸ ਉ ਦਾ ਾਇਆ ਨਾ ਹੋਵ ੇਤਾਂ ਬਚਾ ਾਂਭਣਾ ਔਖਾ ਹੋ

    ਜਾਂਦਾ।

    ਰਸਜਿੰਦਰ - ਕੋਈ ਨਾ ਯਾਰ ਸਜਥੋਂ ਤਕ ਮੈਂ ਮਨਬੀਰ ਨ ਿੰ ਜਾਣਦਾ ਹਾਂ ਉਹ

    ਸਕ ੇ ਦੇ ਦਖੁ ਚ' ਸ਼ਰੀਕ ਹੋਣ ਤੋਂ ਨਹੀਂ ਘਬਰਾ ਦਾ। ਭਾਂਵੇ ਖਦੁ ਦਾ ਨੁਕ ਾਨ ਹੀ ਸਕ ਨਾ ਹੋਵੇ। ਰਿੰਗ ਭਾਂਵੇ ਉ ਦਾ ਤਵ ੇਵਰਗਾ ਕਾਲਾ ਹੀ ਆ। ਰ ਸਕ ੇ

    www.PunjabiLibrary.com

  • 16

    ਰੀਤ ਸ ਿੰਘ ਭੈਣੀ 16

    ਦੀ ਭਖੁ ਸਮਟਾਉਣ ਲਈ ਖਦੁ ਨ ਿੰ ਾੜਣ ਤੋਂ ਨਹੀਂ ਡਰਦਾ। ਉ ਦਾ ਸਦਲ

    ਹਮੇਸ਼ਾ ਮਸਹਕਦਾ ਹੈ। ਕਾਲੇ ਗੁਲਾਬ ਦੀ ਤਰਾਂ।

    ਤੀਸ਼ - ਚੀ ਯਾਰ ਉਹ ਕਾਲਾ ਗੁਲਾਬ ਹੀ ਆ। ਜਦੋਂ ਮਰਜੀ ਚਲੇ ਜਾਵੋ ਉ ਕੋਲ ਹਰ ਦਮ ਮਸਹਕਦਾ ਰਸਹਿੰਦਾ। ਭਾਂਵੇ ਖੁਸ਼ੀ ਹੋਵ ੇਜਾਂ ਗਮੀ।

    ਰਸਜਿੰਦਰ - ਚਲ ਚਲਦਾ ਹਾਂ ਮੈਂ। ਅਜ ਹੀ ਰਾਤ ਨ ਿੰ ਗਲ ਕਰਦਾ ਦੋਨਾਂ ਮਾਂ ਤੁਾਂ ਨਾਲ।

    ਤੀਸ਼ - ਸਮਹਰਬਾਨੀ ਵੀਰ। ਤੇਰਾ ਇਹ ਅਸਹ ਾਨ ਰਸਹਿੰਦੀ ਉਮਰ ਤਕ ਨਹੀਂ ਲਸਹ ਹੋਣਾ।

    ਰਸਜਿੰਦਰ - ਕੋਈ ਨਾ ਯਾਰਾ। ਯਾਰ ਦਖੁ- ੁਖ ਲਈ ਹੀ ਤਾਂ ਹੁਿੰ ਦੇ ਨ। ਚਲਦਾ ਹਾਂ ਮੈਂ ਕਲ ਸਮਲਦਾ ਤੈਨ ਿੰ ।

    ਤੀਸ਼ - ਠੀਕ ਆ ਵੀਰੇ।

    ਰਸਜਿੰਦਰ - ਚਿੰਗਾ। ਚਿੰਗਾ ਭਾਬੀ ਜੀ।

    ਏਨਾ ਆਖ ਰਸਜਿੰਦਰ ਆ ਣੇ ਘਰ ਨ ਿੰ ਚਲ ਸ ਆ। ਤੇ ਤੀਸ਼ ਤੇ ਜਾ ਥੇ ਬੈਠ ਗਏ। ਰਸਜਿੰਦਰ ਘਰ ਜੁਾ ਤੇ ਮਨਬੀਰ ਦੀ ਬੈਂਕ ਚੋ' ਵਾ

    ਆਉਣ ਦੀ ਉਡੀਕ ਕਰਨ ਲਗਾ। ਸ਼ਾਮ ਦੇ ਿੇ ਕੁ ਵਜੇ ਦੇ ਕਰੀਬ ਮਨਬੀਰ

    ਘਰ ਆਇਆ। ਉ ਨ ਮ ਿੰ ਹ ਹਥ ਧੋਤਾ ਕ ੜੇ ਬਦਲੇ ਤੇ ਆ ਣੇ ਸ ਤਾ ਕੋਲ ਆ ਕੇ ਬੈਠ ਸਗਆ। ਏਨ ਨ ਿੰ ਉ ਦੀ ਮਾਂ ਚਾਹ ਲੈ ਕੇ ਆ ਗਈ। ਮਨਬੀਰ

    www.PunjabiLibrary.com

  • 17

    ਰੀਤ ਸ ਿੰਘ ਭੈਣੀ 17

    ਅਖਬਾਰ ੜਨ ਲਗਾ। ਾਰਾ ਸਰਵਾਰ ਇਕਠ ਬੈਠ ਗਏ। ਰਸਜਿੰਦਰ ਬੋਸਲਆ..

    ਰਸਜਿੰਦਰ - ਮਨਬੀਰ ਤੁ ਇਕ ਗਲ ਕਰਨੀ ੀ ਤੇਰੇ ਤੇ ਤੇਰੀ ਮਾਂ

    ਨਾਲ।

    ਮਨਬੀਰ - ਹਾਂਜੀ ਡੈਡੀ।

    ਰਸਜਿੰਦਰ - ਤੁ ਤੈਨ ਿੰ ਤਾ ਅਕਸ਼ੇ ਦੀ ਮੌਤ ਸ ਿੋਂ ਉ ਦੇ ਘਰ ਦੀ ਰੌਣਕ

    ਲਗਭਗ ਖਤਮ ਹੀ ਹੋ ਗਈ ਏ। ਸਕ ਨਾ ਆ ਾ ਉਹਨਾਂ ਦੀ ਖੁਸ਼ੀ ਨ ਿੰ ਵਾ ਸਲਆਉਣ ਸਵਚ ਕੁਝ ਮਦਦ ਕਰੀਏ।

    ਮਨਬੀਰ - ਕੋਈ ਨਾ ਡੈਡੀ ਜੀ। ਆ ਣੇ ਕੋਲੋਂ ਜੋ ਹੋਵੇਗਾ ਆ ਾਂ ਕਰਾਂਗੇ।

    ਰਸਜਿੰਦਰ - ਤੁ ਤ ਿੰ ਮਝਦਾ ਹੀ ਆ ਸਕ ਅਕਸ਼ੇ ਦੇ ਸ ਿੋਂ ਿੰਜਨਾ

    ਸਵਚਾਰੀ ਇਕ ਦਮ ਇਕਲੀ ਹੋ ਗਈ ਏ। ਇਕ ਹੁਣ ਉਹ ਗਰਭਵਤੀ ਵੀ ਆ। ਤੇ ਾਰੀ ਉਮਰ ਸਵਚਾਰੀ ਇਕਲੀ ਸਕਦਾ ਕਢ ਗੀ। ਜੇ ਤ ਿੰ ਸਵਚਾਰ ਕਰੇ ਤਾਂ ਤ ਿੰ ਉ ਦਾ ਤੇ ਉ ਦੇ ਬਚ ੇਦਾ ਹਾਰਾ ਬਣ ਕਦਾ ਏ। ਬਾਕੀ ਤੇਰੇ ਤੇ ਸਨਰਭਰ ਕਰਦਾ ਸਕ ਤ ਿੰ ਸਕਵੇਂ ੋਚਦਾ ਏ। ਝ ਉ ਦਾ ਸਵਆਹ ਹੋਰ ਹੋ ਤਾਂ ਕਦਾ ਏ ਰ ਉ ਦੇ ਬਚੇ ਨ ਿੰ ਕੋਈ ਅ ਣਾਏ ਜਾਂ ਨਹੀਂ ਇਹ ਕਸਠਨਾਈ ਹੈ। ਅਗਰ

    ਸਵਚਾਰੀ ਇਕ ਦਖੁ ਚੋ' ਸਨਕਲ ਹੋਰ ਦਖੁਾਂ ਸਵਚ ਜਾ ਫ ੀ ਤਾਂ ਆ ਾ ਨ ਿੰ ਹੀ

    ਦਖੁ ਹੋਵਗੇਾ। ਬਾਕੀ ਕੁੜੀ ਮਾੜੀ ਨਹੀਂ ਆ। ੋਹਣੀ ਆ। ੜੀ ਸਲਖੀ ਆ। ਿੰ ਕਾਰੀ ਆ। ਮੈਂ ਨਹੀਂ ਚਾਹੁਿੰ ਦਾ ਸਕ ਉਹ ਹੋਰ ਦਖੁ ਭੋਗੇ।

    www.PunjabiLibrary.com

  • 18

    ਰੀਤ ਸ ਿੰਘ ਭੈਣੀ 18

    ਰਣਜੀਤ - ਗਲ ਤਾਂ ਤੁਹਾਡੀ ਠੀਕ ਆ। ਸਵਚਾਰੀ ਦੀ ਉਮਰ ਵੀ ਅਜ ੇ

    ਸਕਿੰ ਨੀ ਕੁ ਆ ਸਕਤੇ। ਤੇ ਾਰੀ ਉਮਰ ਏ ੇ ਤਰਾਂ ਜੀਣ ਬਾਰੇ ੋਚਣ ਤੋਂ ਵੀ ਡਰ ਲਗਦਾ। ਬਾਕੀ ਮਨਬੀਰ ਤ ਿੰ ਮਝਦਾਰ ਏ। ਤੇਰੇ ਤੇ ਕੋਈ ਦਬਾ ਨਹੀਂ ਆ।

    ਇਹ ਆਖ ਭ ਸ਼ਾਂਤ ਬੈਠ ਗਏ। ਕਰੀਬ ਿੰ ਜ- ਤ ਸਮਿੰ ਟ ੋਚਣ ਸ ਿੋਂ ਮਨਬੀਰ ਬੋਸਲਆ..

    ਮਨਬੀਰ - ਅਕਸ਼ੇ ਦੇ ਮਿੰਮੀ ਡੈਡੀ ਮਿੰਨਣਗੇ? ਤੇ ਿੰਜਨਾ?

    ਰਸਜਿੰਦਰ - ਲੈ ਤੁ ਉਨਾਂ ਨ ਹੀ ਤਾਂ ਮੈਨ ਿੰ ਤੇਰੇ ਨਾਲ ਗਲ ਕਰਨ ਨ ਿੰ

    ਸਕਹਾ। ਬਾਕੀ ਰਹੀ ਗਲ ਿੰਜਨਾ ਦੀ ਉਹ ਵੀ ਮਿੰਨ ਜਾਵੇਗੀ।

    ਮਨਬੀਰ - ਠੀਕ ਆ ਡੈਡੀ ਜੀ ਜੇ ਤੁਹਾਨ ਿੰ ਮਿੰਜ਼ ਰ ਆ ਤਾਂ ਮੈਨ ਿੰ ਕੋਈ

    ਮੁਸ਼ਸਕਲ ਨਹੀਂ। ਸਜਵੇਂ ਤੁ ੀਂ ਕਹੋਗੇਂ ਮੈਂ ਓਦਾਂ ਕਰ ਲ ।

    ਰਸਜਿੰਦਰ ਖੁਸ਼ ਹੋ ਕੇ ਬੋਸਲਆ..

    ਰਸਜਿੰਦਰ - ਬਲੇ ਓਏ ਤੁਰਾ ਸਦਲ ਖਸ਼ੁ ਕੀਤਾ ਈ। ਠ ਕੇ ਜਫੀ ਾ ਜਰਾ।

    ਮਨਬੀਰ ਸਠਆ ਤੇ ਰਸਜਿੰਦਰ ਵੀ। ਦਨੋਾਂ ਨ ਬੜੇ ਖੁਸ਼ ਹੋ ਕੇ ਇਕ ਦ ਜੇ ਨ ਿੰ ਗਲ ਲਗਾਇਆ। ਸਫਰ ਰਸਜਿੰਦਰ ਬੋਸਲਆ।

    ਰਸਜਿੰਦਰ - ਰੁਕ ਮੈਂ ਅਕਸ਼ੇ ਦੇ ਡੈਡੀ ਨ ਿੰ ਫੋਨ ਕਰ ਕੇ ਖੁਸ਼ਖਬਰੀ ਦ

    ਸਦਆ।

    www.PunjabiLibrary.com

  • 19

    ਰੀਤ ਸ ਿੰਘ ਭੈਣੀ 19

    ਰਸਜਿੰਦਰ ਨ ਫੋਨ ਚਸੁਕਆ ਤੇ ਤੀਸ਼ ਦਾ ਨਿੰ ਬਰ ਲਾ ਸਦਤਾ। ਦੋ ਕੁ

    ਬੈਿੱਲਾਂ ਵਜਣ ਸ ਿੋਂ ਤੀਸ਼ ਨ ਫੋਨ ਚਸੁਕਆ। ਤੇ ਬੋਸਲਆ..

    ਤੀਸ਼ - ਹੈਲੋ।

    ਰਸਜਿੰਦਰ - ਮੁਬਾਰਕਾਂ ਹੋਣ ਭਾਈ। ਮੁਿੰ ਡਾ ਰਾਜੀ ਆ ਸਵਆਹ ਲਈ ਹੁਣ ਧੀ ਨ ਿੰ ਮਨਾਉਣ ਦੀ ਸਤਆਰੀ ਕਰ।

    ਤੀਸ਼ - ਚੀ ਓਏ। ਆਹ ਤਾਂ ਤ ਿੰ ਮੇਰ ੇਦਖੁ ਹੌਲੇ ਕਰ ਸਦਤੇ ਜਣਾ। ਸਜਦਾਂ ਇ ਤੋਂ ਸਹਲਾਂ ਕਦੇ ਖੁਸ਼ੀ ਨਾ ਦਖੇੀ ਹੋਵ।ੇ ਸਮਹਰਬਾਨੀ ਯਾਰਾ।

    ਰਸਜਿੰਦਰ - ਸਮਹਰਬਾਨੀਆਂ ਨਾ ਕਰ ਕੜੁੀ ਦੇ ਮਾਸ ਆਂ ਨ ਿੰ ਮਨਾਉਣ ਦੀ

    ਲਾਹ ਕਰ ਹੁਣ। ਸਕ ਸਕਦਾਂ ਮਨਾਉਣਾ ਉਨਾਂ ਨ ਿੰ ।

    ਤੀਸ਼ - ਚਲ ਕਲ ਹੀ ਗਲ ਕਰਨ ਚਲਦੇ ਹਾਂ ਉਨਾਂ ਨਾਲ ਵੀ। ਆ ਾ

    ਦੋਨ ਜਾਂਦੇ ਆ।

    ਰਸਜਿੰਦਰ - ਠੀਕ ਆ ਕੋਈ ਨੀ ਚਲੇ ਜਾਵਾਂਗੇ। ਤ ਿੰ ਸਤਆਰੀ ਰਖ ਕੋਈ ਨਾ।

    ਤੀਸ਼ - ਕਲ ਦ ਕੁ ਵਜੇ ਚਲਦੇ ਆ।

    ਰਸਜਿੰਦਰ - ਠੀਕ ਆ ਵੀਰੇ।

    ਤੀਸ਼ - ਸਮਹਰਬਾਨੀ ਭਰਾ। ਬਹੁਤ-ਬਹੁਤ ਸਮਹਰਬਾਨੀ।

    www.PunjabiLibrary.com

  • 20

    ਰੀਤ ਸ ਿੰਘ ਭੈਣੀ 20

    ਰਸਜਿੰਦਰ - ਚਲ ਹੁਣ ਫੋਨ ਰਖ ਕਲ ਸਮਲਦੇ ਆ।

    ਤੀਸ਼ - ਚਿੰਗਾ ਵੀਰੇ।

    ਰਸਜਿੰਦਰ - ਚਿੰਗਾ ਭਰਾ।

    ਏਨਾ ਆਖ ਦੋਨਾਂ ਨ ਫੋਨ ਕਟ ਸਦਤਾ। ਤੀਸ਼ ਨ ਬੜੀ ਕਾਹਲੀ ਚ' ਜਾ ਨ ਿੰ ਅਵਾਜ਼ ਮਾਰੀ।

    ਤੀਸ਼ - ਜਾ.. ਜਾ.. ਜਾ.. ਸਕਥੇ ਮਰੀ ਏ।

    ਜਾ - ਕੀ ਹੋਇਆ? ਕੀ ਰੌਲਾ ਾਇਆ ਜੇ?

    ਤੀਸ਼ - ਮਨਬੀਰ ਦ ੇਡੈਡੀ ਦਾ ਫੋਨ ੀ। ਮਨਬੀਰ ਸਵਆਹ ਲਈ ਮਿੰਨ ਸਗਆ ਏ।

    ਜਾ - ਚੀ।

    ਤੀਸ਼ - ਹਾਂ। ਹੁਣ ਕਲ ਨ ਿੰ ਮੈਂ ਤੇ ਰਸਜਿੰਦਰ ਨ ਿੰਜਨਾ ਦੇ ੇਕ ੇਜਾਣਾ ਗਲ ਕਰਨ। ਚੇ ਾਤਸ਼ਾਹ ਨ ਚਾਸਹਆ ਤਾਂ ਉਹ ਵੀ ਮਿੰਨ ਜਾਣਗੇ।

    ਜਾ - ਚਲੋ ਾਤਸ਼ਾਹ ਭ ਹੀ- ਹੀ ਕਰੇ।

    ਏ ੇ ਤਰਾਂ ਗਲਾਂ ਬਾਤਾਂ ਚਲਦੀਆਂ ਰਹੀਆਂ ਤੇ ਰਾਤ ਗੁਜਰ ਗਈ। ਅਗਲੀ ਵੇਰ ਸਗਆਰਾਂ ਵਜੇ ਦੇ ਕਰੀਬ ਰਸਜਿੰਦਰ ਤੇ ਤੀਸ਼ ਿੰਜਨਾ ਦੇ ੇਕੇ

    ਹੁਿੰ ਚ ਗਏ। ਚਾਹ ਾਣੀ ੀਤਾ ਤੇ ਸਫਰ ਉਹਨਾਂ ਿੰਜਨਾ ਦ ੇਮੁੜ ਸਵਆਹ ਦੀ ਗਲ ਾਮਹਣੇ ਰਖੀ। ਸਹਲਾਂ ਤਾਂ ਉ ਦੇ ਮਾਸ ਆਂ ਨ ਾਫ ਮਨਾਂ ਕਰ

    www.PunjabiLibrary.com

  • 21

    ਰੀਤ ਸ ਿੰਘ ਭੈਣੀ 21

    ਸਦਤਾ। ਸਫਰ ਰਸਜਿੰਦਰ ਤੇ ਤੀਸ਼ ਦੇ ਮਝਾਉਣ ਤੇ ਉਹ ਮਿੰਨ ਗਏ ਤੇ ਿੰਜਨਾ

    ਨਾਲ ਗਲ ਕਰਨ ਲਈ ਰਾਜੀ ਹੋ ਗਏ। ਗਲ ਬਾਤ ਕਰਨ ਸ ਿੋਂ ਿੰਜਨਾ ਦੇ ਮਾ ੇ ਵੀ ਨਾਲ ਹੀ ਅਕਸ਼ੇ ਘਰ ਆ ਗਏ। ਤੇ ਕੁਝ ਦੇਰ ਰੁਕਣ ਸ ਿੋਂ ਿੰਜਨਾ ਨ ਿੰ ਕੁਝ ਸਦਨ ਲਈ ਨਾਲ ਹੀ ਲੈ ਗਏ। ਿੰਜਨਾ ਦੋ ਕੁ ਸਦਨ ਥੇ ਰਹੀ ਤਾਂ ਉ ਦੀ ਮਾਂ ਨ ਿੰਜਨਾ ਨਾਲ ਦੁਬਾਰਾ ਸਵਆਹ ਬਾਰੇ ਗਲ ਕੀਤੀ। ਰ ਿੰਜਨਾ ਨ ਾਫ ਮਨਾ ਕਰ ਸਦਤਾ। ਤੇ ਚੇਤਾਵਨੀ ਸਦਤੀ ਸਕ ਅਗਰ ਮੁੜ ਸਕ ੇ ਨ ਦੁਬਾਰਾ ਸਵਆਹ ਬਾਰੇ ਲਾਹ ਸਦਤੀ ਜਾਂ ਦਬਾ ਾਇਆ ਤਾਂ ਉਹ ਕਦੇ ਏਥੇ

    ਨਹੀਂ ਆਵੇਗੀ। ਉ ਸ ਿੋਂ ਸਕ ੇ ਦੀ ਸਹਿੰ ਮਤ ਨਾ ਹੋਈ ਿੰਜਨਾ ਨਾਲ ਗਲ ਕਰਨ ਦੀ। ਿੰਜਨਾ ਦੀ ਮਾਂ ਨ ਇ ਬਾਰੇ ਉ ਦੀ ਨ ਿੰ ਦਸ ਆ। ਇ ਬਾਰੇ ਭ ਨ ਿੰ ਬਹੁਤ ਬੁਰਾ ਲਗਾ। ਮਨਬੀਰ ਦੇ ਸਰਵਾਰ ਨ ਿੰ ਤਾ ਲਗਣ ਤੇ

    ਉਨਾਂ ਦਾ ਸਦਲ ਵੀ ਟਟੁ ਸਗਆ। ਰ ਮਨਬੀਰ ਨ ਸਬਲਕੁਲ ਵੀ ਬੁਰਾ ਨਾ ਮਿੰ ਸਨਆ। ਉਹ ਿੰਜਨਾ ਦੇ ਖ ਨ ਿੰ ਭਲੀ ਭਾਂਤੀ ਮਝਦਾ ੀ। ਉ ਨ ਭ ਨ ਿੰ ਸਕਹਾ ਸਕ ਤੁ ੀਂ ਸਫਕਰ ਨਾ ਕਰੋ। ਉਹ ਆ ਿੰਜਨਾ ਨਾਲ ਗਲ ਕਰੇਗਾ।

    ਇ ਨਾਲ ਭ ਦੀ ਆ ਇਕ ਵਾਰ ਸਫਰ ਤੋਂ ਬਣ ਗਈ। ਕੁਝ ਸਦਨਾਂ ਸ ਿੋਂ ਮਨਬੀਰ ਵੇਰੇ ਸਤਆਰ ਹੋਇਆ ਤੇ ਬੁਲਟ ਕਸਢਆ ਤੇ ਜਾਂ ਅਕਸ਼ੇ ਦੇ

    ਹੁਰੇ ਹੁਿੰ ਸਚਆ। ਉ ਦੇ ਹਰੁੇ ਵਖੇ ਕੇ ਹਰੈਾਨ ਹੋਏ। ਰ ਉਹਨਾਂ ਮਨਬੀਰ ਦਾ ਰਾ ਸਤਕਾਰ ਕੀਤਾ। ਤੇ ਿੰਜਨਾ ਨ ਿੰ ਉ ਦੇ ਨਾਲ ਚਲਣ ਲਈ ਸਕਹਾ। ਿੰਜਨਾ ਨ ਮਨਾ ਕਰ ਸਦਤਾ। ਰ ਅਕਸ਼ੇ ਦਾ ਵਾ ਤਾ ਦੇਣ ਸ ਿੋਂ ਉਹ ਰਾਜੀ ਹੋ ਗਈ। ਉ ਨ ਿੰਜਨਾ ਨ ਿੰ ਆ ਣ ੇਸ ਿੇ ਸਬਠਾਇਆ ਤ ੇਇਕ ਵਗਦ ੇ

    www.PunjabiLibrary.com

  • 22

    ਰੀਤ ਸ ਿੰਘ ਭੈਣੀ 22

    ਦਸਰਆ ਦੇ ੁਲ ਤੇ ਲੈ ਸਗਆ। ੁਲ ਕਾਫ਼ੀ ੁਰਾਣਾ ੀ ਸਜ ਕਾਰਨ ਉ

    ਰਾਹੀਂ ਕੋਈ ਨਹੀਂ ੀ ਲਿੰ ਘਦਾ। ਬੁਲਟ ਰਸੋਕਆ ਤੇ ਿੰਜਨਾ ਸ ਿੋਂ ਉਤਰ ਗਈ। ਮਨਬੀਰ ਵੀ ਉਤਸਰਆ। ਿੰਜਨਾ ਅਗ ੇਨ ਿੰ ਵਧੀ ਤੇ ਲੁ ਦੇ ਉ ਰੋਂ ਵਗਦ ੇਾਣੀ ਨ ਿੰ ਦੇਖਣ ਲਗੀ। ਮਨਬੀਰ ਵੀ ਉ ਦੇ ਸ ਿੇ ਹੀ ਤੁਰ ਸ ਆ। ਕਾਫ਼ੀ

    ਸਚਰ ਸ਼ਾਂਤ ਬੈਠ ਰਹ।ੇ ਸਫਰ ਮਨਬੀਰ ਿੰਜਨਾ ਦੇ ਕੋਲ ਸਗਆ ਤੇ ਬੋਸਲਆ..

    ਮਨਬੀਰ - ਇ ਾਣੀ ਨ ਿੰ ਦੇਖ ਿੰਜਨਾ। ਇਹ ਸਹਮਾਸਲਆ ਤੋਂ ਹੁਿੰ ਦਾ ਹੋਇਆ ਇਥੇ ਆ ਜੁਦਾ ਏ। ਤੇ ਇ ਦਾ ਅ ਲ ਮਕ ਦ ਮੁਿੰਦਰ ਸਵਚ ਸਮਲਣਾ ਹੁਿੰ ਦਾ ਏ। ਜਦ ਤਕ ਇਹ ਮੁਿੰਦਰ ਸਵਚ ਨਹੀਂ ਸਮਲਦਾ ਇਹ ਚਲਣਾ

    ਬਿੰਦ ਨਹੀਂ ਕਰਦਾ। ਦਖੇ ਇ ਦੀ ਮਸਰਆਦਾ ਜਾਂ ਹਾਲਾਤ ਕਾਰਨ ਵਗਣਾ ਜਾਰੀ ਰਸਹਿੰਦਾ ਹੈ ਭਾਂਵੇ ਇ ਦੇ ਰਾਹ ਸਵਚ ਡੈਮ ਬਣਾ ਸਦਤੇ ਜਾਣ ਜਾਂ ਹੋਰ

    ਰੁਕਾਵਟਾਂ ਆਉਣ। ਅਗਰ ਇ ਦਾ ਵਗਣਾ ਰੁਕ ਜਾਵੇ ਤਾਂ ਸਕਿੰ ਨ ਜੀਵ, ਰਖੁ, ਜਾਨਵਰ ਰਭਾਸਵਤ ਹੁਿੰ ਦੇ ਨ। ਇ ਦੇ ਵਹਾਅ ਤੇ ਕਈ ਕੁਝ ਸਨਰਭਰ ਹੈ। ਅਗਰ ਵਹਾਅ ਬਿੰਜਰ ਜ਼ਮੀਨ ਵਲ ਚਲ ਏ ਤਾਂ ਬਿੰਜਰ ਨ ਿੰ ਹੋਰ ਕਠਰ ਕਰ

    ਦੇਵੇਗਾ ਰ ਉ ਜ਼ਾਊ ਜ਼ਮੀਨ ਵਲ ਚਲੇ ਤਾਂ ਹਸਰਆਲੀ ਹੀ ਹੋਵੇਗੀ। ਏ ੇ ਤਰਾਂ ਹੀ ਸਜਿੰ ਦਗੀ ਦਾ ਵਹਾਅ ਹ।ੈ ਅਗਰ ਰੁਕ ਗਈ ਜਾਂ ਚਾਲ ਬਦਲ ਗਈ ਤਾਂ ਬਦਲਾਵ ਰੀ ਤਰਾਂ ਬਦਲ ਜਾਂਦਾ ਹੈ। ਇਕ ਸਜਿੰਦਗੀ ਸ ਰਫ ਇਕ ਲਈ ਹੀ ਨਹੀਂ ਹੁਿੰਦੀ। ਉ ਨਾਲ ਹੋਰ ਵੀ ਸਜਿੰ ਦਗੀਆਂ ਜੁੜੀਆਂ ਹੁਿੰ ਦੀਆਂ ਨ। ਇਹ ਾਡੇ ਤੇ ਸਨਰਭਰ ਹ ੈਅ ੀਂ ਆ ਣੀ ਸਜਿੰਦਗੀ ਨ ਿੰ ਸਕ ਾ ੇ ਵਲ ਮੋੜਨਾ ਹ।ੈ ਬਿੰਜਰ ਜ਼ਮੀਨ ਵਾਲੇ ਾ ੇ ਜਾਂ ਉ ਜ਼ਾਊ ਜ਼ਮੀਨ ਵਾਲੇ ਾ ੇ।

    www.PunjabiLibrary.com

  • 23

    ਰੀਤ ਸ ਿੰਘ ਭੈਣੀ 23

    ਿੰਜਨਾ ਨ ਮਨਬੀਰ ਦੀਆਂ ਗਲਾਂ ੁਣੀਆਂ ਤੇ ਬੋਲੀ।

    ਿੰਜਨਾ - ਮੇਰੀ ਸਜਿੰ ਦਗੀ ਤਾਂ ਸਹਲਾਂ ਹੀ ਬਿੰਜਰ ਏ। ਇਹ ਸਕ ੇ ਵਲ ਮੁੜੀ ਜਾਂ ਇ ਸਵਚ ਕੋਈ ਆਇਆ ਤਾਂ ਉਹ ਵੀ ਮੇਰੀ ਤਰਾਂ ਹ ੋਜਾਵੇਗਾ।

    ਮਨਬੀਰ - ਸਜਿੰਦਗੀ ਬਿੰਜਰ ਨਹੀਂ ਹੁਿੰ ਦੀ। ਰਾਹ ਬਿੰਜਰ ਹੁਿੰ ਦੇ ਨ। ਸਜਿੰ ਦਗੀ ਤਾਂ ਵਹਾਅ ਏ। ਸਜ ਾ ੇ ਮੋੜੋਗੇ ਉਹੋ ਸਜਹੀ ਹੋ ਜਾਵੇਗੀ।

    ਿੰਜਨਾ - ਅਗਰ ਮੈਂ ਦੁਬਾਰਾਂ ਸਵਆਹ ਕਰਾ ਸਲਆ ਤਾਂ ਅਕਸ਼ੇ ਕੀ ੋਚ । ਸਕ ਮੇਰੇ ਮਰਨ ਸ ਿੋਂ ਇਹ ਖੁਸ਼ੀਆਂ ਮਨਾ ਦੀ ਸਫਰਦੀ ਏ। ਲੋਕ ਵਿੰਨ- ੁਵਿੰ ਨੀਆਂ ਗਲਾਂ ਕਰਨਗ।ੇ ਮੇਰੇ ਕੋਲੋਂ ਲੋਕਾਂ ਦੀਆਂ ਗਲਾਂ ਨਹੀਂ ੁਣੀਆਂ

    ਜਾਣੀਆਂ। ਅਕਸ਼ੇ ਦੀ ਸ਼ਹੀਦੀ ਦੇ ਨਮਾਨ ਨ ਿੰ ਮੈਂ ਆ ਣੇ ਕਾਰਨ ਬਦਨਾਮੀ ਸਵਚ ਨਹੀਂ ਬਦਲ ਕਦੀ।

    ਮਨਬੀਰ - ਮੈਨ ਿੰ ਲਗਦਾ ਅਕਸ਼ੇ ਨ ਿੰ ਤੇਰੇ ਨਾਲੋਂ ਮੈਂ ਸਜਆਦਾ ਜਾਣਦਾ

    ਹਾਂ। ਤੇ ਉਹ ਹਮੇਸ਼ਾ ਸਜਿੰ ਦਗੀ ਦਾ ਆਸ਼ਕ ਸਰਹਾ ਏ ਨਾ ਸਕ ਖੁਦਖੁਸ਼ੀ ਤੇ ਕਾਇਰਤਾ ਦਾ। ਬਾਕੀ ਅਗਰ ਸਕ ੇ ਦੇ ਮਰਨ ਸ ਿੋਂ ਅਜ ੇ ਤਕ ਕਦੇ ਵੀ ਸਵਕਾ ਨਹੀਂ ਰੁਸਕਆ। ਹਰ ਵਕਤ ਗਮ ਨ ਿੰ ਸਜਿੰ ਦਗੀ ਸਵਚ ਧਾਰੀ ਰਖਾਂਗੇ ਤਾਂ ਖੁਸ਼ੀਆਂ ਨ ਕਦੇ ਵੀ ਦ ਤਕ ਨਹੀਂ ਦੇਣੀ। ਰਹੀ ਗਲ ਲੋਕਾਂ ਦੀ ਤਾਂ ਉਹ ਹੁਣ ਗਲਾਂ ਕਰਨਗੇ ਰ ਕੁਝ ਦੇਰ ਸ ਿੋਂ ਚੁ ਹੋ ਜਾਣਗੇ। ਹੁਣ ਤ ਿੰ ੋਚ ਲਾ, ਸਕ ਹੁਣ ਗਲਾਂ ੁਣਨੀਆਂ ਨ ਜਾਂ ਾਰੀ ਉਮਰ। ਸਕ ਸਕ ਸਜਿੰ ਨਾਂ ਨ ਗਲਾਂ

    www.PunjabiLibrary.com

  • 24

    ਰੀਤ ਸ ਿੰਘ ਭੈਣੀ 24

    ਕਰਨੀਆਂ ਨ ਉਹਨਾਂ ਕੋਈ ਨਾ ਕੋਈ ਬਹਾਨਾ ਲਭ ਹੀ ਲੈਣਾ ਏ। ਲੋਕਾਂ ਦੀ

    ਰਵਾਹ ਕਰਦੇ ਰਹੇ ਤਾਂ ਸਜਿੰ ਦਗੀ ਰੁਕੀ ਹੀ ਰਹਗੇੀ।

    ਿੰਜਨਾ - ਮੈਂ ਗਰਭਵਤੀ ਹਾਂ।

    ਮਨਬੀਰ - ਜਾਣਦਾ ਹਾਂ ਮੈਂ।

    ਿੰਜਨਾ - ਦ ਜੇ ਸਵਆਹ ਸ ਿੋਂ ਹੋਰ ਬਚੇ ਹੋਏ ਤਾਂ ਇ ਦੀ ਕਦਰ ਘਟ

    ਜਾਵੇਗੀ।

    ਮਨਬੀਰ - ਮੈਂ ਕਦੇ ਵੀ ਹਰੋ ਬਚ ੇਦੀ ਮਿੰਗ ਨਹੀਂ ਕਰਾਂਗਾਂ। ਅਕਸ਼ੇ ਦ ੇਬਚ ੇਨ ਿੰ ਹੀ ਸ ਉ ਬਣ ਸ ਆਰ ਸਦਆਂਗਾਂ।

    ਿੰਜਨਾ - ਮੈਂ ਦੁਬਾਰਾਂ ਸਵਆਹ ਦੀਆਂ ਖੁਸ਼ੀਆਂ ਨਹੀਂ ਮਨਾਉਣਾ ਚਾਹੁਿੰ ਦੀ।

    ਮਨਬੀਰ - ਆ ਾ ਕੋਰਟ ਮੈਸਰਜ ਕਰਾ ਲਵਾਂਗੇ।

    ਿੰਜਨਾ - ਮੈਨ ਿੰ ਕਦੇ ਵੀ ਸਜ ਮਾਨੀ ਤਾਲ ਕਾਤ ਬਣਾਉਣ ਲਈ ਮਜਬ ਰ

    ਨਹੀਂ ਕਰੋਗ।ੇ

    ਮਨਬੀਰ - ਜਦ ਤਕ ਤਰੇੀ ਹਾਮੀ ਨਹੀਂ ਹੋਵੇਗੀ ਮੈਂ ਕਦੇ ਿ ਹਾਂਗਾ ਵੀ

    ਨਹੀਂ।

    ਸਫਰ ਕੁਝ ਦੇਰ ਲਈ ਦੋਨ ਚੁ ਹੋ ਗਏ। ਸਫਰ ਮਨਬੀਰ ਬੋਸਲਆ..

    ਮਨਬੀਰ - ਕੁਝ ਹੋਰ ਵੀ ਸਦਲ ਸਵਚ ਵਾਲ ਹੋਵੇ ਤਾਂ ਬੇ ਸਝਜਕ ਦ

    ਦੇ। ਮੈਨ ਿੰ ਕੋਈ ਮੁਸ਼ਸਕਲ ਨਹੀਂ।

    www.PunjabiLibrary.com

  • 25

    ਰੀਤ ਸ ਿੰਘ ਭੈਣੀ 25

    ਿੰਜਨਾ - ਨਹੀਂ ਕੋਈ ਵਾਲ ਨਹੀਂ। ਬ ਮੇਰੇ ਬਚੇ ਨ ਿੰ ਆ ਣਾ

    ਮਝਣਾ।

    ਮਨਬੀਰ - ਮੈਂ ਕਦੇ ਜਬੁਾਨ ਤੋਂ ਨਹੀਂ ਸਫਰਦਾ। ਜੇ ਤਨੈ ਿੰ ਕੋਈ ਸ਼ਕ ਹੈ ਤੇ ਮੇਰੇ ਕੋਲੋਂ ਸਲਖਤੀ ਸਬਆਨ ਲੈ ਕਦੀ ਏ।

    ਿੰਜਨਾ - ਨਹੀਂ ਉ ਦੀ ਕੋਈ ਲੋੜ ਨਹੀਂ ਮੈਨ ਿੰ ਯਕੀਨ ਹੈ।

    ਮਨਬੀਰ - ਸ਼ੁਕਰੀਆ। ਏਨਾ ਯਕੀਨ ਰਖਣ ਲਈ। ਬ ਚਲੀਏ ਹੁਣ।

    ਿੰਜਨਾ - ਹਾਂਜੀ।

    ਏਨਾ ਆਖ ਦੋਨ ਮੋਟਰ ਾਇਕਲ ਵਲ ਨ ਿੰ ਤੁਰ ਏ। ਉਹ ਿੰਜਨਾ ਦੇ

    ਘਰ ਗਏ ਤੇ ਓਥੋਂ ਉ ਦਾ ਮਾਨ ਲੈ ਅਕਸ਼ੇ ਦੇ ਘਰ ਹੁਿੰ ਚ ਗਏ। ਮਨਬੀਰ ਨ ਭ ਨ ਿੰ ਿੰਜਨਾ ਦੇ ਸਵਆਹ ਲਈ ਰਾਜੀ ਹੋਣ ਬਾਰੇ ਦਸ ਆ । ਭ ਖੁਸ਼ ਹੋਏ। ਸਫਰ ਕਰੀਬ ਿੰ ਦਰਾਂ ਸਦਨ ਬਾਅਦ ਸਤਿੰ ਨਾਂ ਸਰਵਾਰਾਂ ਨ ਰਲ ਕੇ ਉਨਾਂ ਦੀ ਕੋਰਟ ਮੈਸਰਜ ਕਰਵਾ ਸਦਤੀ। ਤ ਕੁ ਮਹੀਨ ਸ ਿੋਂ ਉਹਨਾਂ ਦੇ ਘਰ ਇਕ ਬੇਟੀ ਨ ਜਨਮ ਸਲਆ ਸਜ ਦਾ ਨਾਮ ੁਮਨ ਰਸਖਆ ਸਗਆ। ਉ ਤੋਂ ਬਾਅਦ ਕਦੇ ਵੀ ਮਨਬੀਰ ਨ ਿੰਜਨਾ ਨ ਿੰ ਹੋਰ ਬਚ ੇਲਈ ਮਜਬ ਰ ਨਹੀਂ ਕੀਤਾ। ਵਕਤ ਦੇ ਨਾਲ-ਨਾਲ ਿੰਜਨਾ ਦੇ ਰੋ ਸਮਟ ਗਏ। ਉਨਾਂ ਦੇ ਮਨਾਂ ਤੇ ਸਜ ਮਾਂ ਦੌਰਾਨ

    ਦ ਰੀਆਂ ਸਜਆਦਾ ਦੇਰ ਨਾ ਰਹੀਆ।ਂ

    ਇਨ ਾਨ ਨ ਿੰ ਕਦੇ ਵੀ ਉ ਦੇ ਸਹਰਾਵੇ, ਧਰਮ, ਜਾਤ ਜਾਂ ਰਿੰਗ ਤੋਂ ਨਹੀਂ

    ਰਖਣਾ ਚਾਹੀਦਾ। ਕੋਈ ਨਹੀਂ ਜਾਣਦਾ ਸਕ ਾਟ ੇਲੀਸੜਆਂ ਸ ਿ ੇ ਸਕਿੰ ਨਾ ਕੁ

    www.PunjabiLibrary.com

  • 26

    ਰੀਤ ਸ ਿੰਘ ਭੈਣੀ 26

    ਅਮੀਰ ਜਾਂ ਮਹਾਨ ਇਨ ਾਨ ਲੁਸਕਆ ਬੈਠਾ ਏ। ਜਾਂ ਕਾਲੇ ਰਿੰਗ ਸ ਿੇ ਸਕਿੰ ਨਾ

    ਕੁ ਇਮਾਨਦਾਰ ਤੇ ਖ ਬ ਰਤ ਸਦਲ ਹ।ੈ ਮੈਂ ਕਈ ਇਹੋ ਸਜਹੇ ਇਨ ਾਨਾਂ ਦਾ ਨੜ ਹੋਇਆ ਂਹਾਂ। ਜੋ ਰਿੰਗ ਖੋਂ ਕੋਇਲਾ ਤੇ ਸਦਲ ਖੋਂ ਗੁਣਾਂ ਸਹਤ ਭਰ ਰ। ਮਨਬੀਰ ਭਾਂਵੇ ਰਿੰਗ ਦਾ ਕਾਲਾ ੀ ਰ ਉਹ ਉ ਕਾਲੇ ਗੁਲਾਬ ਦੀ ਤਰਾਂ ੀ

    ਜੋ ਮਸਹਕਣ ਸਵਚ ਤੇ ਭ ਨ ਿੰ ਖੁਸ਼ੀ ਦੇਣ ਸਵਚ ਭ ਤੋਂ ਅਵਲ ਨਿੰ ਬਰ ਤੇ ੀ। ਉ ਨ ਿੰਜਨਾ ਦੇ ਦਖੁ ਨ ਿੰ ਮਸਝਆ। ਤੇ ਸਬਨਾਂ ਕਾਹਲੀ ਕੀਤੇ ਉ ਨ ਿੰ ਸਜਿੰ ਦਗੀ ਨ ਿੰ ਮਝਣ ਲਈ ਮਾਂ ਸਦਤਾ ਤੇ ਉ ਦਾ ਸਵਸ਼ਵਾ ਬਣਾਈ ਰਖਣ

    ਲਈ ਹਾਲਾਤਾਂ ਨ ਿੰ ਮਝਦੇ ਹੋਏ ਉ ੇ ਵਚਨਾਂ ਸਵਚ ਹਾਮੀ ਭਰੀ। ਉ ਨ ਿੰ ਬੜ ੇਹੀ ਬਰ ਸਹਤ ਸਜਿੰ ਦਗੀ ਦੀ ਅ ਲ ਚਾਈ ਤੋਂ ਜਾਣ ਕਰਵਾਇਆ ਤੇ

    ਉਮਰ ਭਰ ਾਥ ਸਨਭਾਉਣ ਦਾ ਵਚਨ ਸਦਤਾ। ਉ ਦੇ ਇਹਨਾਂ ਗੁਣਾਂ ਕਾਰਨ ਹੀ ਉਹ ਿੰਜਨਾ ਲਈ ਇਕ ਕਾਲਾ ਗੁਲਾਬ ਬਣ ਕੇ ਭਸਰਆ।

    ਇਹ ਕਹਾਣੀ ਭਾਂਵੇ ਸਲਖਤੀ ਰ ਸਵਚ ਮੇਰੀ ਜੁਬਾਨ ਸਵਚ ਹ ੈ ਰ

    ਇ ਦੀ ੋਚ ਰਖਣ ਵਾਲਾ ਕੋਈ ਹੋਰ ਨਹੀਂ ਮੇਰੇ ਸਤਕਾਰ ਯੋਗ ਸ ਤਾ

    ਰਦਾਰ ਕਸ਼ਮੀਰ ਸ ਿੰਘ ਜੀ ਹਨ। ਉਨਾਂ ਮੈਨ ਿੰ ਸਕਹਾ ਸਕ ਦੋ ਐ ੇ ਬਿੰ ਸਦਆਂ ਦੀ ਕਹਾਣੀ ਸਬਆਨ ਕਰਾਂ ਜੋ ਧਰਮ ਦੇ ਨਜਰੀਏ ਤੋਂ ਭਾਂਵੇ ਦੋ ਨਜਰ ਆਉਣ ਰ

    ਉਹ ਸਦਲ ਅਤੇ ੋਚ ਦੇ ਖ ਤੋਂ ਇਕ ਹੋਣ। ਸਜਵੇਂ ਇ ਕਹਾਣੀ ਸਵਚ ਰਸਜਿੰਦਰ ਤੇ ਤੀਸ਼ ਦੇ ਯਾਰੀ ਦੇ ਭਾਵ ਨ ਿੰ ੇਸ਼ ਕੀਤਾ ਸਗਆ ਭ ਮੇਰੇ ਸ ਤਾ

    ਜੀ ਦੀ ੋਚ ਦਾ ਨਤੀਜਾ ਹੈ। ਉਹ ਆ ਵੀ ਬਹੁਤ ਵਧੀਆ ਸਲਖਦੇ ਨ। ਰ ਉਹਨਾਂ ਆ ਣੀ ੋਚ ਨ ਿੰ ਮੇਰੇ ਬਦਾਂ ਸਵਚ ਸਬਆਨ ਕਰਨ ਲਈ ਮੈਨ ਿੰ ਸਕਹਾ।

    www.PunjabiLibrary.com

  • 27

    ਰੀਤ ਸ ਿੰਘ ਭੈਣੀ 27

    ਮੈਂ ਬੜਾ ਧਿੰਨਵਾਦੀ ਹਾਂ ਆ ਣੇ ਸ ਤਾ ਜੀ ਦਾ ਸਕ ਉਨਾਂ ਦਾ ਅਿੰਸ਼ ਹੋਣ ਕਾਰਨ

    ਹੀ ਮੇਰੇ ਸਵਚ ਸਲਖਣ ਦਾ ਗੁਣ ਹੈ ਤੇ ਨਵੀਆਂ ਰਚਨਾਵਾਂ ੈਦਾ ਕਰਨ ਦਾ

    ਹੁਨਰ ਹੈ। ਸਜ ਤਰਾਂ ਮੇਰੇ ਸ ਤਾ ਦੇ ਕਝੁ ਗੁਣ ਮੇਰੇ ਅਿੰਦਰ ਹਨ। ਓ ੇ ਤਰਾਂ ਮਨਬੀਰ ਦੇ ਅਿੰਦਰ ਵੀ ਆ ਣ ੇਸ ਤਾ ਦੇ ਗੁਣ ਨਜਰ ਆ ਦੇ ਨ। ਸਨਰਭਰ ਸ਼ਿੰ ਕਾਰਾਂ ਤੇ ਕਰਦਾ ਹੈ। ਅਗਰ ਘਰ ਦਾ ਮਾਹੌਲ ਅਨੁਸ਼ਾ ਨ ਭਰ ਰ ਹੋਵੇਗਾ ਤਾਂ ਹਰ ਘਰ ਮਨਬੀਰ ਵਰਗੇ ਤੁ ਹੀ ਜਨਮ ਲੈਣਗੇ।

    ਰੀਤ ਸ ਿੰਘ ਭੈਣੀ

    +919779324826

    (ਇ ਕਹਾਣੀ ਤੇ ਸਵਚਾਰ ਕਰਨ ਲਈ ਜਾਂ ਹੋਰ ਕਹਾਣੀਆਂ ੜਨ ਲਈ

    ਤੁ ੀਂ ਮੈਨ ਿੰ ਫੋਨ ਜਾਂ ਵਟ ਐਿੱ ਕਰ ਕਦੇ ਹੋ।)

    www.PunjabiLibrary.com

  • 28

    ਰੀਤ ਸ ਿੰਘ ਭੈਣੀ 28

    @preet.bhaini

    @preet_di_shayari

    To read all writings of Preet Singh Bhaini visit Punjabi Library

    www.punjabilibrary.com/authors/preet-singh-bhaini/

    www.PunjabiLibrary.com